ਬੇਟੀ ਬਚਾਓ ਬੇਟੀ ਪੜਾਓ ਕੈਂਪ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਲਗਾਇਆ ਗਿਆ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਮੈਡਮ ਹਨੀ ਚੰਦੇਲ ਡਾਕਟਰ ਨੇ ਬੇਟੀਆਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸੇਵ ਗਰਲ ਚਾਈਲਡ ਭਰੂਣ ਹੱਤਿਆਂ ਨਸ਼ਿਆਂ ਤੋਂ ਬਚਾਓ ਟੀਕਾਕਰਨ ਤੰਦਰੁਸਤ ਭੋਜਨ ਖਾਣ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ ਬਲਵੀਰ ਕੌਰ ਏ ਐਨ ਐਮ ਜਗਜੀਤ ਕੌਰ ਸੀਮਾ ਆਸ਼ਾ ਵਰਕਰ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ,ਸਤਵੀਰ ਕੌਰ ਨਿਸ਼ਾ ਸ਼ਰਮਾ ਮਨਦੀਪ ਕੌਰ ਰੰਜਨਾ ਕੁਮਾਰੀ ਜਸਵਿੰਦਰ ਟੀਚਰ ਸਾਹਿਬ ਸ਼ਾਮਿਲ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਸ਼ੇਸ਼ ਸੰਵਿਧਾਨ ਜਾਗਰੂਕਤਾ ਪ੍ਰੋਗਰਾਮ
Next articleਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਵਿਆਹ ਵਿੱਚ ਸ਼ਾਮਲ ਹੋਏ