ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਹੈਪੀ ਰੁੜਕਾ ਵਿਧਾਨ ਸਭਾ ਹਲਕਾ ਫਿਲੌਰ ਦੇ ਘਰੇ ਪੰਜਾਬ ਸੰਭਾਲੋ ਮੁਹਿੰਮ ਦੀ ਦੂਜੇ ਪੜਾਅ ਦੌਰਾਨ ਚਾਹ ਤੇ ਚਰਚਾ ਹੋਈ ਇਸ ਦੌਰਾਨ ਪੰਜਾਬ ਸੰਭਾਲੋ ਮਹਿਮ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਪੰਜਾਬ ਸੰਭਾਲੋ ਮਹਿਮ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ।ਪੰਜਾਬ ਸੰਭਾਲੋ ਮੁਹਿੰਮ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਵੇਗੀ ਇਹ ਸ਼ਬਦ ਐਡਵੋਕੇਟ ਸਰਦਾਰ ਅਵਤਾਰ ਸਿੰਘ-ਕਰੀਮਪੁਰੀ ਅੱਜ ਫਿਲੌਰ ਵਿਖੇ ਇੱਕ ੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।
HOME ਪੰਜਾਬ ਸੰਭਾਲੋ ਮੁਹਿੰਮ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਵੇਗੀ-ਕਰੀਮਪੁਰੀ


