ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਵਿਸ਼ਾਲ ਸਮਾਗਮ ਸਤਿਗੁਰੂ ਕਬੀਰ ਮੰਦਿਰ,ਬਸਤੀ ਬਾਵਾ ਖੇਲ ਜਲੰਧਰ ਵਿਖੇ ਸ੍ਰੀ ਅਰੁਣ ਸੰਦਲ ਪ੍ਰਧਾਨ ਸਤਿਗੁਰੂ ਕਬੀਰ ਟਾਈਗਰ ਫੋਰਸ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ।ਇਸ ਸਮੇਂ ਸ੍ਰੀ ਅਰੁਣ ਸੰਦਲ ਤੇ ਡਾ.ਮਾਲੀ ਜਲੰਧਰ ਜੀ ਨੂੰ ਰੰਘਰੇਟਾ ਸੰਸਾਰ ਮੈਗਜ਼ੀਨ ਦੀ ਕਾਪੀ ਭੇਟ ਕੀਤੀ ਗਈ। ਮੇਰੇ ਨਾਲ ਸ੍ਰੀ ਬਲਵੀਰ ਸ਼ੇਰਗਿੱਲ ਤੇ ਵਰਿੰਦਰ ਅਟਵਾਲ ਹਾਜ਼ਰ ਹੈ।
ਬੂਟਾ ਸਿੰਘ ਪੰਡੋਰੀ
ਸੰਪਾਦਕ
ਰੰਘਰੇਟਾ ਸੰਸਾਰ ਮੈਗਜ਼ੀਨ ਅਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly