ਸਰਪੰਚ ਮਹਿੰਦਰ ਰਾਮ ਗੁਜਰਪੁਰ ਨੂੰ ਸਦਮਾ ਅਮਰੀਕਾ ਰਹਿੰਦੇ ਪੁੱਤਰ ਦੀ ਮੌਤ

ਦਵਿੰਦਰ ਕੁਮਾਰ ਉਰਫ ਪੋਲਾ ਦੀ ਫਾਈਲ ਫੋਟੋ।

ਬੰਗਾ (ਚਰਨਜੀਤ ਸੱਲ੍ਹਾ )ਸਰਪੰਚ ਮਹਿੰਦਰ ਰਾਮ ਗੁਜਰਪੁਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਅਮਰੀਕਾ ਨਿਊ ਜਰਸੀ ਰਹਿੰਦੇ ਪੁੱਤਰ ਦਵਿੰਦਰ ਕੁਮਾਰ ਪੋਲਾ ਉਮਰ 53 ਸਾਲ ਦੀ ਦਿਲ ਦੀ ਗਤੀ ਰੁਕ ਜਾਣ ਨਾਲ ਮੌਤ ਹੋ ਗਈ। ਉਹ ਆਪਣੇ ਪਿੱਛੇ ਪਰਿਵਾਰ ਨੂੰ ਰੋੰਦਾ ਕੁਰਲਾਉਂਦਾ ਛੱਡ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕੇ ਉਹਨਾਂ ਦਾ ਅੰਤਿਮ ਸਸਕਾਰ ਅਮਰੀਕਾ ਨਿਉ ਜਰਸੀ ਹੀ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਮਹਿੰਦਰ ਰਾਮ ਗੁਜਰਪੁਰ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ , ਮਿੱਤਰਾਂ , ਦੋਸਤਾਂ ਅਤੇ ਰਿਸ਼ਤੇਦਾਰਾਂ ਵਲੋਂ ਪਹੁੰਚ ਕੇ ਦੁਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਨਰੇਗਾ ਵਰਕਰਾਂ ਦੀ ਮੌਤ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ:ਗੋਲਡੀ ਪੁਰਖਾਲੀ
Next articleਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ