ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) “ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਗੁਰੂ ਘਰ ਵਿੱਚ ਕੌਮੀ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨਾਲ ਵਾਦਾ ਕੀਤਾ ਕਿ ਜਦੋਂ ਵੀ ਚਾਮ ਤੇ ਈਮਾਨ ਵਾਰਨ ਦਾ ਸਮਾਂ ਆਏਗਾ, ਅਸੀ ਚਾਮ ਵਾਰ ਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਦਾ ਈਮਾਨ ਜਰੂਰ ਬਚਾਵੇਗੇ ” ਅੱਜ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਕੌਮੀ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਜਰੂਰ ਕਰਦੇ ਹੋਏ ਇਸ ਮੌਕੇ ਤੇ ਲੇਖ ਰਾਜ ਜਮਾਲਪੁਰੀ, ਅਸ਼ੋਕ ਸੰਧੂ ਬਸਪਾ ਦੇ ਸੀਨੀਅਰ ਆਗੂ, ਐਸ਼ ਐਸ਼ ਆਜ਼ਾਦ ਮਿਸ਼ਨਰੀ ਗਾਇਕ, ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ, ਮਿਸ਼ਨਰੀ ਗਾਇਕਾਂ ਪ੍ਰੇਮ ਲੱਤਾਂ ਅਤੇ ਬਹੁਤ ਸਾਰੇ ਬਸਪਾ ਦੇ ਵੱਡੇ ਛੋਟੇ ਆਗੂ, ਵਰਕਰ ਮੌਜੂਦ ਸਨ ।
ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸੰਵਿਧਾਨ ਜੈ ਬਸਪਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj