HOME ਪ੍ਰਵਾਸੀ ਭਾਰਤੀਆਂ ਵਲੋਂ ਸਤਪਾਲ ਖਡਿਆਲ ਦੀ ਨਿਯੁਕਤੀ ਦਾ ਸਵਾਗਤ

ਪ੍ਰਵਾਸੀ ਭਾਰਤੀਆਂ ਵਲੋਂ ਸਤਪਾਲ ਖਡਿਆਲ ਦੀ ਨਿਯੁਕਤੀ ਦਾ ਸਵਾਗਤ

1
ਦੇਸ਼ ਵਿਦੇਸ਼ ਦੇ ਕਬੱਡੀ ਪ੍ਰਬੰਧਕਾ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ 
ਦਿੜ੍ਹਬਾ ਮੰਡੀ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਅੰਤਰ ਰਾਸ਼ਟਰੀ ਕੁਮੈਂਟੇਟਰ ਖੇਡ ਲੇਖਕ ਸਤਪਾਲ ਸਿੰਘ ਮਾਹੀ ਖਡਿਆਲ ਨੂੰ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਪੋਰਟਸ ਵੈਲਫੇਅਰ ਬੋਰਡ ਪੰਜਾਬ ਦੇ ਅੰਤਰਗਤ ਹਲਕਾ ਦਿੜ੍ਹਬਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਜਿਸ ਨੂੰ ਲੈ ਕੇ ਪ੍ਰਵਾਸੀ ਭਾਰਤੀਆਂ ਖ਼ਾਸਕਰ ਕਬੱਡੀ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ । ਇਸ ਮੌਕੇ ਅਮਰੀਕਾ ਦੇ ਉੱਘੇ ਕਾਰੋਬਾਰੀ ਖੇਡ ਪ੍ਰਮੋਟਰ ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ, ਸੁਰਿੰਦਰ ਸਿੰਘ ਸ਼ਿੰਦਾ , ਜੈਲਾ ਧੂੜਕੋਟ, ਮਨਦੀਪ ਸਿੰਘ ਢੱਡਰੀਆਂ, ਗੁਰਜੀਵ ਸਿੰਘ ਨੰਨੜ, ਅੰਮ੍ਰਿਤ ਚੀਮਾਂ ਠੱਠੀ ਭਾਈ , ਜੱਗਾ ਬੀਹਲਾ, ਰਾਜੂ ਨੰਗਲ, ਗੁਰਜੰਟ ਸਿੰਘ ਗਿੱਲ ਨੰਗਲ, ਭੋਲਾ ਸ਼ੇਰੋਂ,  ਲੱਭੀ ਨੰਗਲ, ਗੁਰਜੀਤ ਮਾਂਗਟ, ਗੁਰਦੀਪ ਧਾਲੀਵਾਲ, ਸੁੱਖਾ ਨਿੱਜਰ ਕੈਨੇਡਾ, ਮੇਜਰ ਸਿੰਘ ਬਰਾੜ, ਜਥੇਦਾਰ ਜਲੰਧਰ ਸਿੰਘ ਸਿੱਧੂ , ਦਲਵੀਰ ਸਿੰਘ ਤੂਰ ਕੈਨੇਡਾ, ਸੇਵਾ ਸਿੰਘ ਰਾਣਾ, ਸੀਤਾ ਖਹਿਰਾ, ਹਰਮਨ ਚਾਹਲ , ਜਤਿੰਦਰ ਸਿੰਘ ਤੋਚੀ, ਸਿੰਦੁ ਸਵੱਦੀ, ਕੁਲਦੀਪ ਭਲਵਾਨ ਆਸਟ੍ਰੇਲੀਆ, ਮਨਦੀਪ ਖਾਂ ਸ਼ਕਤੀਮਾਨ ਆਸਟ੍ਰੇਲੀਆ, ਗੁਰਚਰਨ ਸਿੰਘ ਸੁਜਾਪੁਰ ਯੂ ਕੇ, ਜੱਗਾ ਚੱਕਰ ਯੂ ਕੇ, ਪਰਮਿੰਦਰ ਸਿੰਘ ਸੁਜਾਪੁਰ ਯੂ ਕੇ, ਗੀਤਾ ਬਾਜਵਾ ਯੂ ਕੇ, ਪਾਲਾ ਬਾਜਵਾ ਯੂ ਕੇ, ਨੇਕਾ ਮੈਰੀਪੁਰ ਯੂ ਕੇ, ਮਨਜਿੰਦਰ ਸਿੰਘ ਸਹੋਤਾ ਨਿਊਜ਼ੀਲੈਂਡ, ਜੱਸਾ ਨਿਊਜ਼ੀਲੈਂਡ, ਜੱਸੀ ਸ਼ੇਰਗਿੱਲ ਬੈਲਜੀਅਮ, ਚਮਕੌਰ ਸਿੰਘ ਘੁਮਾਣ ਯੂ ਕੇ, ਸ਼ੁਭਾਸ ਮਲੇਸ਼ੀਆ, ਹਰਦੀਪ ਸਿੰਘ ਸੋਢੀ ਰਾਣੀਪੁਰ ਮਲੇਸ਼ੀਆ, ਗੱਗੂ, ਪੰਮਾ, ਸੁੱਖਾ,ਅਨਮੋਲ ਘੱਗਾ ਮਲੇਸ਼ੀਆ ਸਮੇਤ ਵੱਖ-ਵੱਖ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਦੱਸਿਆ ਕਿ ਸਤਪਾਲ ਖਡਿਆਲ ਨੇ ਹਮੇਸ਼ਾ ਹੀ ਖੇਡਾਂ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਦੇਖੀ ਗਈ ਸ੍ਰੀ ਗੁਰੂ ਰਵਿਦਾਸ ਜੀ ‘ਤੇ ਆਧਾਰਿਤ ਵਿਸ਼ੇਸ਼ ਡਾਕੂਮੈਂਟਰੀ