ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ): ਰਣਦੀਪ ਸਿੰਘ ਰਾਮਾਂ ਲੋਕਾਂ ਦੀ ਕਚਹਿਰੀ ਵਿੱਚ ਪਹਿਲੇ ਟਰੈਕਾ ਨੂੰ ਮਣਾ ਮੂੰਹੀ ਪਿਆਰ ਮਿਲਿਆ । ਉਸ ਤਰਾਂ ਹੀ ਐਤਕੀਂ ਦੀ ਵਾਰ , ਗੁਰਮੇਲ ਬੌਡੇ ਦਾ ਕਲਮ ਤੋਂ ਸ਼ਿੰਗਾਰਿਆ ਤੇ ਆਪਣੀ ਅਵਾਜ਼ ਨਾਲ ਗਾ ਕੇ ਸਹਿ ਗਾਇਕਾ ਮੈਡਮ ਐੱਚ ਅਟਵਾਲ ਮਿੱਠੀ ਮਧੁਰ ਅਵਾਜ਼ ਵਿੱਚ ਗਾ ਕੇ , ਗੁਰਨਾਦ ਬੀਟਸ ਨੇ ਆਪਣੇ ਸੰਗੀਤ ਰਾਹੀਂ ਸ਼ਿੰਗਾਰਿਆ , ਡਾਇਰੈਕਟਰ ਸੁੱਖ ਧਾਲੀਵਾਲ , ਪ੍ਰੋਡਿਊਸਰ ਰਣਦੀਪ ਸਿੰਘ ਰਾਮਾਂ ਨੇ ਸਾਰਾ ਪ੍ਰੋਜੈਕਟ ਆਡੀਓ- ਵੀਡਿਓ ਤਿਆਰ ਕਰਕੇ 28 ਅਕਤੂਬਰ ਯੂ ਟਿਊਬ ਤੇ ਵਿਲੇਜਰ ਕਿੰਗ ਚੈੱਨਲ ਤੇ ਰਿਲੀਜ ਕਰ ਦਿੱਤਾ ਜਾਵੇਗਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly