ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਿਲਾ ਲੁਧਿਆਣਾ ਵਿੱਚ ਅੱਜ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਸਵ,ਹਰਨੇਕ ਸਿੰਘ ਸਰੀਂਹ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਾਈ ਗਈ ਉਪਰੰਤ ਪੁਰਾਣੇ ਲੀਡਰ ਸਾਹਿਬਾਨਾਂ ਗੁਰਦੀਪ ਸਿੰਘ ਸਿਰਥਲਾ ਜੀ, ਸ੍ਰੀ ਮਲਕੀਤ ਚੰਦ ਜਨਾਗਲ ਐਡਵੋਕੇਟ ਬਲਰਾਜ ਸਿੰਘ ਭੱਟੀ ਜੀ, ਅਤੇ ਜਗਦੇਵ ਸਿੰਘ ਜੱਗੂ ਪੀੜਿਤ ਪਰਿਵਾਰ ਪਿੰਡ ਡੇਲੋ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਔਰ ਕਰੀਮਪੁਰੀ ਸਾਹਿਬ ਵੱਲੋ 2027 ਵਿੱਚ ਪੰਜਾਬ ਅੰਦਰ ਬਹੁਜਨਾਂ ਦੀ ਸਰਕਾਰ ਬਣਾਉਣ ਲਈ ਆਪਣੇ ਵਰਕਰਾਂ ਨੂੰ ਤਕੜੇ ਹੋਕੇ ਸਰਵ ਸਾਂਝੇ ਭਾਇਚਾਰੇ ਨੂੰ ਨੌਜੁਵਾਨਾਂ ਨੂੰ ਨਾਲ ਜੋੜ ਕੇ ਤਕੜੇ ਹੋਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨਾਲ ਸੂਬਾ ਸਕੱਤਰ ਸ੍ਰੀ ਗੁਰਨਾਮ ਚੌਧਰੀ ਜੀ, ਸੂਬਾ ਸਕੱਤਰ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀ, ਜਿਲ੍ਹਾ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਜੱਸੀ ਜੀ ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਜੀ, ਸਾਬਕਾ ਜਿਲਾ ਪ੍ਰਧਾਨ ਪਰਗਣ ਬਿਲਗਾ ਜੀ, ਜ਼ਿਲਾ ਮੀਡੀਆ ਇਨਚਾਰਜ ਬਿੱਟੂ ਸ਼ੇਰਪੁਰੀ ਜੀ, ਕੁਆਡਰੀਨੇਟਰ ਸੁਰੇਸ਼ ਸੋਨੂ ਜੀ ਹਲਕਾ ਪੂਰਵੀ ਪ੍ਰਧਾਨ ਰਜਿੰਦਰ ਨਿੱਕਾ ਜੀ ਹਲਕਾ ਗਿੱਲ ਪ੍ਰਧਾਨ ਕੁਲਵੰਤ ਸਿੰਘ ਘਵੱਦੀ ਜੀ ਅਤੇ ਚਰਨ ਸਿੰਘ ਜਸਪਾਲ ਬਾਂਗਰ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly