ਰੂਸ ਵੱਲੋਂ ਯੂਟਿਊਬ ਨੂੰ ਬਲੌਕ ਕਰਨ ਦੀ ਚਿਤਾਵਨੀ

YouTube.

ਮਾਸਕੋ (ਸਮਾਜ ਵੀਕਲੀ): ਰੂਸ ਨੇ ਯੂਟਿਊਬ ਨੂੰ ਬਲੌਕ ਕਰਨ ਦੀ ਧਮਕੀ ਦਿੱਤੀ ਹੈ। ਦੱਸਣਯੋਗ ਹੈ ਕਿ ਯੂਟਿਊਬ ਨੇ ਰੂਸ ਦੇ ਸਰਕਾਰੀ ਬਰਾਡਕਾਸਟਰ ਆਰਟੀ ਦਾ ਜਰਮਨੀ ਭਾਸ਼ਾ ਵਾਲਾ ਚੈਨਲ ਆਪਣੀ ਸਾਈਟ ਤੋਂ ਹਟਾ ਦਿੱਤਾ ਸੀ। ਯੂਟਿਊਬ ਨੇ ਕਿਹਾ ਸੀ ਕਿ ਚੈਨਲ ਨੇ ਕੋਵਿਡ-19 ਬਾਰੇ ਗਲਤ ਜਾਣਕਾਰੀ ਫੈਲਾਈ ਹੈ। ਯੂਟਿਊਬ ਨੇ ਅੱਜ ਕਿਹਾ ਕਿ ਇਹ ਵੈਕਸੀਨ ਵਿਰੋਧੀ ਸਾਰਾ ਕੰਟੈਂਟ ਹਟਾ ਲਏਗੀ। ਰੂਸ ਨੇ ਨਾਲ ਹੀ ਕਿਹਾ ਕਿ ਉਹ ਵੀ ਜਰਮਨੀ ਦੇ ਮੀਡੀਆ ਵਿਰੁੱਧ ਕਾਰਵਾਈ ਕਰਨਗੇ ਤੇ ਯੂਟਿਊਬ ਵੱਲੋਂ ਲਾਈਆਂ ਪਾਬੰਦੀਆਂ ਹਟਾਈਆਂ ਜਾਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨ ਸਰਕਾਰ ਨੂੰ ਮਾਨਤਾ ਨਾ ਮਿਲਣ ਕਾਰਨ ਮਦਦ ਭੇਜਣ ’ਚ ਮੁਸ਼ਕਲਾਂ: ਪਾਕਿ
Next articleਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪ੍ਰਨੀਤ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ