(ਸਮਾਜ ਵੀਕਲੀ)
ਭਾਵੇਂ ਪਹਿਲਾਂ ਵੀ ਸ਼ਰਮੀਲਾ ਸੀ
ਸੰਗ ਵਧ ਗਈ ਰੁਲ਼ਦੂ ਦੀ ।
ਤਾਂ ਵੀ ਹਾਕਮਾਂ ਦੇ ਨਾਲ਼ ਵੇਖ ਲਓ
ਜੰਗ ਵਧ ਗਈ ਰੁਲ਼ਦੂ ਦੀ ।
ਪਹਿਲਾਂ ਸੀ ਸੋਸਲ ਮੀਡੀਆ ‘ਤੇ
ਹੁਣ ਪ੍ਰਿੰਟ ਮੀਡੀਆ ਉੱਤੇ ਵੀ ;
ਜਿਵੇਂ ਵਧਦੀ ਜਾਂਦੀ ਬਿਜਲੀ ਦੀ
ਮੰਗ ਵਧ ਗਈ ਰੁਲ਼ਦੂ ਦੀ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
148024
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly