(ਸਮਾਜ ਵੀਕਲੀ)
ਸਾਲ ਹੋ ਗਿਆ ਅੰਨਦਾਤਿਆਂ ‘ਤੇ ,
ਜਦੋਂ ਕਾਨੂੰਨ ਸੀ ਠੋਸੇ ।
ਹਾਕਮ ਹੁੰਦੇ ਮਾਂ ਪਿਓ ਵਰਗੇ ,
ਜਨਤਾ ਕਰਦੀ ਰੋਸੇ ।
ਪਰ ਜਦ ਰੋਸੇ ਕੰਮ ਨਾ ਅਾਉਂਦੇ ,
ਧਰਨੇ ਦੇਣੇਂ ਪੈਂਦੇ ਨੇ ;
ਕਿਸਾਨ ਮਜ਼ਦੂਰ ਤੇ ਆਮ ਲੋਕ ਵੀ ,
ਰਾਹ ਪੈ ਚੱਲੇ ਨੇ ਓਸੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly