HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ 21/07/2021 ਮੂਲ ਚੰਦ ਸ਼ਰਮਾ ਪ੍ਧਾਨ (ਸਮਾਜ ਵੀਕਲੀ) ਰਾਜੇ ਦੇ ਨਾਂ ‘ਤੇ ਵੋਟ ‘ਨੀਂ ਪੈਣੀ ਹੋਰ ਕਿਸੇ ਨੂੰ ਮੂਹਰੇ ਲਾਓ । ਅੌਖੀ ਲੋਕਾਂ ਦੀ ਗੱਲ ਸਹਿਣੀ ਹੋਰ ਕਿਸੇ ਨੂੰ ਮੂਹਰੇ ਲਾਓ । ਚੌਅਕੇ ਛੱਕੇ ਜੇ ਲਾ ਕੇ ਜਿਹੜਾ ਹਾਸੇ ਜੇ ਵੰਡਣ ਦਾ ਮਾਹਿਰ ਹੋਵੇ ; ਇੱਕ ਭਮਾਂ ਨਾ ਹੋਵੇ ਕਰਨੀ ਕਹਿਣੀ ਹੋਰ ਕਿਸੇ ਨੂੰ ਮੂਹਰੇ ਲਗਾਓ । ਮੂਲ ਚੰਦ ਸ਼ਰਮਾ