(ਸਮਾਜ ਵੀਕਲੀ)
ਹਾਕਮ ਕਹੇ ਪਚਾਸੀ ਫ਼ੀਸਦੀ ,
ਵਾਅਦੇ ਪੂਰੇ ਕਰ ਦਿੱਤੇ ਹਨ ।
ਲੋਕ ਕਹਿਣ ਪਹਿਲਾਂ ਤੋਂ ਮਿਲਦੇ ,
ਹੱਕ ਜੜਾਂ ਤੋਂ ਚਰ ਦਿੱਤੇ ਹਨ ।
ਮਜ਼ਦੂਰ , ਮੁਲਾਜ਼ਮ , ਬੱਚੇ , ਬੁੱਢੇ ,
ਅੌਰਤਾਂ , ਗੱਭਰੂ ਤੇ ਮੁਟਿਆਰਾਂ ;
ਰੁਲ਼ਦੂ ਆਖੇ ਡੋਲ ਵਾਂਗਰਾਂ ,
ਸਾਰੇ ਮਾਂਜ ਕੇ ਧਰ ਦਿੱਤੇ ਹਨ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly