(ਸਮਾਜ ਵੀਕਲੀ)
ਸਿੱਖਿਆ ਵਿੱਚ ਸਰਕਾਰ ਕਹੇ
ਪੰਜਾਬ ਹੈ ਪਹਿਲੇ ਨੰਬਰ ‘ਤੇ ।
ਲੋਕੀ ਪੁੱਛਣ ਬੇ – ਰੁਜ਼ਗਾਰੀ
ਵਿੱਚ ਹੈ ਕਿਹੜੇ ਨੰਬਰ ‘ਤੇ ।
ਨਸ਼ਿਆਂ ਵਿੱਚ ਜੇ ਪਹਿਲਾ ‘ਨੀਂ ਤਾਂ
ਦੂਜਾ ਤੀਜਾ ਤਾਂ ਵੱਟ ‘ਤੇ ਪਿਅੈ ;
ਅਤੇ ਪਾਸਪੋਰਟ ਬਣਵਾਉਂਣ ‘ਚ
ਸੂਬਾ ਆ ਗਿਆ ਪੰਜਵੇਂ ਨੰਬਰ ‘ਤੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly