ਰੁਲ਼ਦੂ ਨੇ ਆਖਿਆ ਕੰਗਣਾਂ ਨੂੰ

Mool Chand Sharma

(ਸਮਾਜਵੀਕਲੀ)

ਤੂੰ ਸਿੰਘਾਂ ਨਾਲ਼ ਪੰਗਾ ਲੈ ਕੇ ,
ਚੰਗਾ ਨਹੀਂ ਸੀ ਕੀਤਾ .
ਤੇਰੇ ਬੋਲਾਂ ਨੇ ਲਾਇਆ ਸੀ ,
ਸਾਡੇ ਦਿਲੋ ਦਿਮਾਗ਼ ਪਲੀਤਾ .
ਹਿੰਦ ਦੀ ਚਾਦਰ ਤੇਗ ਬਹਾਦਰ,
ਨੌਵੇਂ ਗੁਰੂ ਜੀ ਨੇ :
ਸਾਡੇ ਵੱਡੇ ਵਡੇਰਿਆਂ ਲਈ ਸੀ ,
ਜਾਮ – ਏ – ਸ਼ਹਾਦਤ ਪੀਤਾ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ
Next articleSAI approves Neeraj Chopra’s off-season training in USA