(ਸਮਾਜ ਵੀਕਲੀ)
ਦੋਸਤਾਂ ਦੀ ਦੋਸਤੀ ਤੋਂ ,
ਜਾਨ ਵੀ ਕੁਰਬਾਨ ਹੈ ।
ਦੋਸਤਾਂ ਦੀ ਦੋਸਤੀ ਨਾਲ਼,
ਦੋਸਤਾਂ ਦੀ ਸ਼ਾਨ ਹੈ ।
ਦੋਸਤਾਂ ਦੀ ਦੋਸਤੀ ‘ਚੋਂ ,
ਭਾਲ਼ੀਏ ਨਾ ਲਾਭ ਹਾਨੀ ;
ਦੋਸਤਾਂ ਦੀ ਦੋਸਤੀ ਤਾਂ ,
ਹੀਰਿਆਂ ਦੀ ਖ਼ਾਣ ਹੈ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly