ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਖ਼ੁਦ ਸਰਕਾਰੀ ਖ਼ੁਦ ਦਰਬਾਰੀ ,
ਅਫ਼ਸਰ ਵੀ ਸਾਡੇ ਬੱਚੇ ਈ ਹੋਣਗੇ ।
ਉਹ ਬਣਦੇ ਨੇ ਜੇ ਤਰਸ ਦੇ ਪਾਤਰ ,
ਤੁਸੀਂ ਮੰਨ ਜੋ ਲੋਕੋ ਸੱਚੇ ਈ ਹੋਣਗੇ ।
ਅੱਛੇ ਦਿਨਾਂ ਦਾ ਲਾਲਚ ਦੇ ਕੇ  ,
ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ;
ਤੁਸੀਂ ਜਿੰਨਾਂ ਚਿਰ ਖ਼ੁਦ ਕੱਚੇ ਹੋ ,
ਹਾਕਮ ਵੀ ਫਿਰ ਕੱਚੇ ਈ ਹੋਣਗੇ ।

 

ਮੂਲ ਚੰਦ ਸ਼ਰਮਾ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ