(ਸਮਾਜ ਵੀਕਲੀ)
ਦੂਹਰੇ ਤੀਹਰੇ ਲੋਕਾਂ ਦੇ ਕਿਰਦਾਰ ਹੋਏ ਪਏ ਨੇ ।
ਸਹਿਜ ਨੂੰ ਵਿਸਾਰ ਪੱਬਾਂ ਭਾਰ ਹੋਏ ਪਏ ਨੇ ।
ਦਿਲਾਂ ਵਾਲ਼ੇ ਪੰਛੀ ਉਡਾਰ ਹੁੰਦੇ ਸੀ ਕਦੇ ;
ਪਰ ਅੱਜ ਕੱਲ੍ ਲਗਦੈ ਬੀਮਾਰ ਹੋਏ ਪਏ ਨੇ ।
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly