ਰੁਲ਼ਦੂ ਦਾ ਕੰਮ ਹੋਕਾ ਦੇਣਾ

(ਸਮਾਜ ਵੀਕਲੀ)
ਜਿਹੜੇ ਖਾਂਦੇ ਨੇ ਖ਼ੁਰਾਕਾਂ ਦੇਸੀ ,
ਉਹ ਲੰਮਾ ਸਮਾਂ ਜੀ ਲੈਂਦੇ ਨੇ ।
ਕੋਸੇ ਦੁੱਧ ‘ਚ ਘੋਲ਼ ਕੇ ਦਲ਼ੀਆ ,
ਜੋ  ਘੁੱਟਾ  ਬਾਟੀ  ਪੀ‌  ਲੈਂਦੇ  ਨੇ ।
ਖਾਣ ਪੀਣ ਜੋ  ਬਾਜ਼ਾਰੂ  ਚੀਜ਼ਾਂ ,
ਸਹੇੜ  ਲੈਂਦੇ  ਨੇ  ਬੀਮਾਰੀਆਂ  ;
ਜਿਹੜੇ ਨਸ਼ੇ ਦੇ ਗੁਲਾਮ ਹੋ ਜਾਂਦੇ ,
ਉਹ  ਗਾਲ਼  ਜ਼ਿੰਦਗ਼ੀ  ਲੈਂਦੇ  ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤੇ 21 ਜੁਲਾਈ ਦੀ ਜਲੰਧਰ ਕਨਵੈਨਸ਼ਨ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ -ਮਾਸਟਰ ਪਰਮਵੇਦ
Next articleBrief overview of early Leicester Football Tournament by Manjeet S Virdee