ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਵਲੋਂ ਜੀ. ਟੀ ਰੋਡ ਡੱਲੇਵਾਲ ਰੇਲਵੇ ਫਾਟਕਾਂ ਦੇ ਨਜ਼ਦੀਕ ਬੈਠੇ ਪ੍ਰਵਾਸੀ ਮਜ਼ਦੂਰਾਂ ਨਾਲ ਅੰਨਪੂਰਣਾ ਦਿਵਸ ਮਨਾਇਆ ਗਿਆ | ਇਸ ਮੌਕੇ ਹਰ ਪਰਿਵਾਰ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਰੋਟਰੀ ਕਲੱਬ ਮਿਡ ਟਾਊਨ ਗੋਰਾਇਆ ਅਜਿਹੇ ਸਮਾਜਿਕ ਕਾਰਜ ਭਵਿੱਖ ‘ਚ ਵੀ ਜਾਰੀ ਰੱਖੇਗਾ | ਇਸ ਮੌਕੇ ਕਲੱਬ ਸੈਕਟਰੀ ਰੋਟੇਰੀਅਨ ਕਮਲ ਕੁਮਾਰ, ਵਾਈਸ ਪ੍ਰਧਾਨ ਰੋਟੇਰੀਅਨ ਲਪਿੰਦਰ ਕੁਮਾਰ, ਐਗਜਿਕਟਵ ਸੈਕਟਰੀ ਰੋਟੇਰੀਅਨ ਸਚਿਨ ਵਰਮਾ, ਚਾਰਟਰ ਪ੍ਰਧਾਨ ਰੋਟੇਰੀਅਨ ਪਿ੍ਤਪਾਲ ਸਿੰਘ, ਰੋਟੇਰੀਅਨ ਬਲਦੇਵ ਸਿੰਘ ਭੋਗਲ, ਰੋਟੇਰੀਅਨ ਸ਼ਿਨ ਕੁਮਾਰ ਕਲਸੀ, ਰੋਟੇਰੀਅਨ ਨਿਤੀਸ਼ ਗੰਨਤਰਾ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



