HOME ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਗੁਰੂ ਕੀ ਰਸੋਈ ਨਵਾਂਸ਼ਹਿਰ ਲਈ 35000 ਰੁਪਏ...

ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਗੁਰੂ ਕੀ ਰਸੋਈ ਨਵਾਂਸ਼ਹਿਰ ਲਈ 35000 ਰੁਪਏ ਦਾ ਕਰਿਆਨਾ ਲੈਕੇ ਦਿੱਤਾ

1

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਨੇ ਇਨਸਾਨੀਅਤ ਦੀ ਸੇਵਾ ਕਰਨ ਲਈ ਅਤੇ ਹਰੇਕ ਲੋੜਵੰਦ, ਬੇਸਹਾਰਾ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਨੂੰ ਰੋਟੀ,ਕੱਪੜਾ ਅਤੇ ਦੁਵਾਈ ਪਹੁੰਚਾਉਣ ਦਾ ਕੰਮ ਇਹਨਾਂ ਦੀ ਸੰਸਥਾ ਸੇਵਾ ਕਰ ਰਹੀ ਹੈ ਜਿਨ੍ਹਾਂ ਨੇ ਕਿ ਰੋਟਰੀ ਕਲੱਬ ਬੰਗਾ ਗਰੀਨ ਨੇ 35000 ਰੁਪਏ ਦਾ ਕਰਿਆਨਾ ਲੈਕੇ ਗੁਰੂ ਕੀ ਰਸੋਈ ਨਵਾਂਸ਼ਹਿਰ ਨੂੰ ਦੇ ਕੇ ਅਨਪੂਰਨਾ ਦਿਵਸ ਮਨਾਇਆ ਗਿਆ। ਇਸ ਮੌਕੇ ਰੋਟੇ ਫਾਈਨਾਂਸ ਸੈਕਟਰੀ ਹਰਪ੍ਰੀਤ ਸਿੰਘ ਸੈਣੀ,ਰੋਟੇ ਡਾ ਧਰਮਜੀਤ ਸਿੰਘ ਮੀਤ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਰੋਟੇ ਜੀਵਨ ਦਾਸ ਕੌਂਸਲ,ਰੋਟੇ ਗੁਰਬਖਸ਼ ਰਾਮ ਐਸ ਡੀ ਓ ਸਬ ਅਰਬਨ ਪੰਜਾਬ ਸਟੇਟ ਇਲੈਕਸੀਟੀ ਬੋਰਡ ਬੰਗਾ,ਰੋਟੇ ਦਵਿੰਦਰ ਕੁਮਾਰ,ਰੋਟੇ ਡਾ ਪਰਮਜੀਤ ਸਿੰਘ ਰੱਤੂ ਹੈਂਡ ਹੋਰਟੀਕਲਚਰ ਨਵਾਂਸ਼ਹਿਰ,ਰੋਟੇ ਬਲਵਿੰਦਰ ਸਿੰਘ ਪਾਂਧੀ,ਰੋਟੇ ਰਣਜੀਤ ਸਿੰਘ ਕਡੋਲਾ,ਰੋਟੇ ਰਣਬੀਰ ਸਿੰਘ ਰਾਣਾ ਸੈਕਟਰੀ,ਬ੍ਰਿਜ਼ ਭੂਸ਼ਨ ਵਾਲੀਆਂ, ਮਨਜਿੰਦਰ ਸਿੰਘ, ਜਸਪਾਲ ਸਿੰਘ ਸੈਣੀ, ਮੁੱਖ ਸੇਵਾਦਾਰ ਅਮਰੀਕ ਸਿੰਘ,ਰੋਟੇ ਹਰਮਨਪ੍ਰੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਧਾਮੀ, ਅਤੇ ਰੋਟੇ ਗੁਰਚਰਨ ਸਿੰਘ ਅਰੋੜਾ ਏ ਪਲੱਸ ਨਵਾਂਸ਼ਹਿਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਗਵਾਨ ਸਿੰਘ ਚੌਹਾਨ ਦੀ ਖ਼ਬਰ ਲੈਣ ਲਈ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਹਸਪਤਾਲ ਪਹੁੰਚੇ
Next articleUnderstanding LDL and HDL:  Explanation of Good and Bad Cholesterol