ਸਤਿਕਾਰ ਯੋਗ ਬਲਵਿੰਦਰ ਪਾਲ ਦਾਰਾ ਜੀ ਨਹੀਂ ਰਹੇ

ਬਲਵਿੰਦਰ ਪਾਲ ਦਾਰਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਾਡੇ ਇਲਾਕੇ ਬੰਗਾ ਦੀ ਨਾਮਵਾਰ ਸਾਊਂਡ ਕੰਪਨੀ ਦੇ ਮਾਲਕ ਵੱਡੇ ਭਰਾਵਾਂ ਸਮਾਨ ਸਤਿਕਾਰ ਯੋਗ ਬਲਵਿੰਦਰ ਪਾਲ ਦਾਰਾ ( ਦਾਰਾ ਸਾਊਂਡ ਬੰਗਾ) ਦੇ ਮਾਲਕ ਸਾਡੇ ਵਿੱਚ ਨਹੀਂ ਰਹੇ। ਦਾਰਾ ਭਾਜੀ ਨੇ ਬਹੁਤ ਸਖ਼ਤ ਮਿਹਨਤ ਕਰਕੇ ਆਪਣੀ ਸਾਊਂਡ ਨਾਲ ਪੂਰੇ ਪੰਜਾਬ ਵਿੱਚ ਨਾਮਣਾ ਖੱਟਿਆ। ਸੰਖੇਪ ਜਿਹੇ ਬਿਮਾਰ ਹੋਣ ਤੋਂ ਬਾਅਦ ਸਾਨੂੰ ਵਿਛੋੜਾ ਦੇ ਗਏ। ਦਾਰਾ ਭਾਜੀ ਇੱਕ ਵਧੀਆ ਗੀਤਕਾਰ, ਐਕਟਰ ਅਤੇ ਫਿਲਮ ਡਾਇਰੈਕਟਰ ਵੀ ਸਨ। ਇਹ ਗੱਲ ਸੁਣ ਕੇ ਬਹੁਤ ਹੀ ਦੁੱਖ ਸਭ ਨੇ ਮਨਾਇਆ। ਇਹ ਗੱਲ ਸੁਣ ਕੇ ਸਾਰੇ ਕਲਾਕਾਰਾਂ, ਗੀਤਕਾਰ, ਰਾਜਨੀਤਕ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਕਲਾਕਾਰ ਸੰਗੀਤ ਸਭਾ ਸਰਕਲ ਬੰਗਾ ਨੇ ਬਹੁਤ ਜ਼ਿਆਦਾ ਦੁੱਖ ਜ਼ਾਹਿਰ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਬਿੱਲਾਂ ਦੀ ਅਦਾਇਗੀ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਜਾਵੇ – ਸੰਜੀਵ ਅਰੋੜਾ
Next articleਦਲਿਤ ਸਮਾਜ ਨੂੰ ਅੱਜ ਪਤਾ ਲੱਗਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਦਲਿਤ ਹਨ:ਗੋਲਡੀ ਪੁਰਖਾਲੀ