ਧਾਰਮਿਕ ਰਚਨਾਂ ( ਦੀਦਾਰ ਕਾਸ਼ੀ ਵਾਲੇ ਦਾ ) ਦੀ ਆਡੀਓ ਹੋਈ ਰਿਲੀਜ਼

 (ਸਮਾਜ ਵੀਕਲੀ) ਨਵੇਂ ਸਾਲ ਤੇ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਗੁਰ ਪੁਰਭ ਨੂੰ ਸਮਰਪਿਤ ਇਕ ਨਵਾਂ ਧਾਰਮਿਕ ਗੀਤ ( ਦੀਦਾਰ ਕਾਸ਼ੀ ਵਾਲੇ ਦਾ ) ਦੀ ਆਡੀਓ ਰਿਲੀਜ਼ ਕਰ ਦਿੱਤੀ ਗਈ ਹੈ, ਇਸ ਨੂੰ ਗਾਇਕਾ ਬੇਬੀ ਏ ਕੌਰ, ਅਮਰੀਤ ਕੌਰ ਵਲੋਂ ਗਾਇਆ ਗਿਆ ਹੈ, ਇਸ ਗੀਤ ਨੂੰ ਕਲਮ ਬੱਧ ਕਮਲਜੀਤ ਮੰਢਾਲੀ ਵਲੋਂ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਕੰਪੋਜ਼ ਰਣਵੀਰ ਬੇਰਾਜ ਚੱਕ ਰਾਮੂੰ ਵਾਲੇ ਵਲੋਂ ਕੀਤੀ ਗਈ ਹੈ, ਇਸ ਗੀਤ ਦੀ ਵੀਡੀਓ ਬਹੁਤ ਜਲਦ ਰਿਲੀਜ਼ ਕੀਤੀ ਜਾਵੇਗੀ, ਇਸ ਲਈ ਸਹਿਯੋਗ ਗ੍ਰੇਟ ਚਮਾਰ ਇਟਰਨੈਸ਼ਨਲ ਸੰਸਥਾਂ, ਗੀਤਕਾਰ ਚਾਂਦੀ ਥੰਮਣ ਵਾਲੀਆ,, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਹਰਮੇਸ਼ ਸੰਧੂ ਮੰਡਰਾਂ ਵਾਲੇ ਦਾ ਹੈ ਜੀ, ਇਸ ਧਰਮਿਕ ਗੀਤ ਨੂੰ ਕੌਰ ਸਿਸਟਰਜ਼ ਚੈਨਲ ਵਲੋਂ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰ ਲੋੜਵੰਦ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਮੇਰਾ ਉਦੇਸ਼ – ਡਾ. ਇਸ਼ਾਂਕ ਕੁਮਾਰ
Next articleਝੌਪੜ ਪੱਟੀ ਦੇ ਬੱਚਿਆਂ ਸੰਗ ਮਨਾਇਆ ਜਨਮਦਿਨ – ਕਰਨਾਣਾ