(ਸਮਾਜ ਵੀਕਲੀ) ਪ੍ਰਸਿੱਧ ਕੰਪਨੀ ਵਿਨੋਦ ਸ਼ਾਇਰ ਪ੍ਰੋਡੇਕਸ਼ਨ ਦੀ ਪੇਸ਼ਕਸ਼ ( ਨਾਮ ਜੱਪ ਲਓ ) ਦਾ ਪੋਸਟਰ ਡੇਰਾ ਸੰਤ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ, ਰਿਲੀਜ਼ ਕੀਤਾ ਗਿਆ, ਇਸ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਵਲੋਂ ਗਾਇਆ ਗਿਆ ਹੈ, ਅਤੇ ਇਸ ਨੂੰ ਗੀਤਕਾਰ ਕੁਲਵੰਤ ਸਰੋਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ,ਪੋਸਟਰ ਰਿਲੀਜ਼ ਕਰਨ ਸਮੇ, ਸੰਤ ਕੁਲਵੰਤ ਰਾਮ, ਕੌਰ ਸਿਸਟਰਜ਼, ਬਾਬਾ ਜਿੰਦਰ ਜੀ, ਗੰਗਾ ਰਾਮ, ਰਣਵੀਰ ਬੇਰਾਜ, ਰਜਨੀ ਬਾਲਾ, ਮਨਮੀਤ ਕੌਰ, ਲੇਖ ਰਾਜ, ਦੀਪਾ ਬੰਗੜ, ਅਮਰਜੀਤ ਬੰਗੜ ਆਦਿ ਸੰਗਤਾਂ ਹਾਜਰ ਸਨ ਹਾਜਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj