ਅਸਲੀ ਆਦਮੀ

ਮਜ਼ਹਰ ਸ਼ਿਰਾਜ਼

(ਸਮਾਜ ਵੀਕਲੀ)

ਚੁੱਪਾਂ ਵੱਟ ਕੇ ਜੀਣਾ ਕੀ
ਸਿਰ ਨੂੰ ਸੱਟ ਕੇ ਜੀਣਾ ਕੀ

ਮਾਲੀ ਇੰ ਤੇ ਬੂਟੇ ਲਾ
ਬੂਟੇ ਪੱਟ ਕੇ ਜੀਣਾ ਕੀ

ਭੁੱਖ ਨੂੰ ਯਾਰ ਵਜ਼ੀਫਾ ਰੱਖ
ਰੋਟੀ ਰੱਟ ਕੇ ਜੀਣਾ ਕੀ

ਬੰਦਾ ਖਾਵੇ ਬੰਦੇ ਨੂੰ
ਇੰਨਾ ਘੱਟ ਕੇ ਜੀਣਾ ਕੀ

ਗੱਲ ਕਰ ਕੇ ਭੱਜਣਾ ਕਾਹਦਾ
ਥੁੱਕਿਆ ਚੱਟ ਕੇ ਜੀਣਾ ਕੀ

ਮਜ਼ਹਰ ਸ਼ਿਰਾਜ਼

(ਲਹਿੰਦਾ ਪੰਜਾਬ)
+923454216319

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੁਤੰਤਰਤਾ ਦਿਵਸ ਮਨਾਇਆ
Next articleਛੱਲੇ ਮੁੰਦੀਆਂ ਫੇਮ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਲੈ ਕੇ ਹਾਜ਼ਰ ਹੋ ਰਿਹਾ ਹੈ ਟਰੈਕ “ਰੱਬ ਦਾ ਨਾਮ”