ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਪੱਦੀਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਅਮਰਜੀਤ, ਅਵਤਾਰ ਵਿਰਦੀ ਨੇ ਇਹ ਤਹੀਆ ਕੀਤਾ ਹੋਇਆ ਹੈ ਕਿ ਕੁਦਰਤ ਨੂੰ ਇਹ ਇੰਨਾ ਪਿਆਰ ਕਰਦੇ ਹਨ ਕਿ ਹਰ ਦਿਨ ਕੋਈ ਨਾ ਕੋਈ ਬੂਟਾ ਚਾਹੇ ਉਹ ਫੱਲਦਾਰ ਹੋਵੇ ਚਾਹੇ ਫੁੱਲ ਦਾਰ ਹੋਵੇ ਇਨ੍ਹਾਂ ਨੇ ਹਰੇਕ ਦਿਨ ਕੋਈ ਨਾ ਕੋਈ ਬੂਟਾ ਜ਼ਰੂਰ ਲਗਾਉਣਾ ਹੈਂ । ਰੱਖਸਾ ਬੰਧਨ ਤੇ ਇਨ੍ਹਾਂ ਨੇ ਪਿੰਡ ਦੇ ਆਲੇ ਦੁਆਲੇ, ਪਿੰਡ ਵਿੱਚ ਅਤੇ ਕਜਲੇ ਵਾਲੇ ਰੋਡ , ਗੋਬਿੰਦ ਪੁਰ ਵਾਲੇ ਰੋਡ, ਗੁਜ਼ਰ ਪੁਰ ਵਾਲੇ ਰੋਡ, ਝਿੱਕਾ ਲਧਾਣਾ ਵਾਲੇ ਰੋਡ, ਉੱਚਾ ਲਧਾਣਾ ਵਾਲੇ ਰੋਡ ਤੇ ਜਿਥੇ ਵੀ ਕਿਤੇ ਇਹਨਾਂ ਨੂੰ ਖਾਲੀ ਜਗ੍ਹਾ ਮਿਲੀ ਉਥੇ ਹੀ ਇਨ੍ਹਾਂ ਨੇ ਬੂਟੇ ਲਗਾਏ ਅਤੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਇਹਨਾਂ ਦੀ ਮਿਹਨਤ ਨੂੰ ਸਲਾਮ ਇਹਨਾਂ ਦੇ ਨਾਲ ਸੋਮਾ,ਗੋਰਵ ਵੀ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly