

ਪ੍ਰੋਗਰਾਮ ਦੌਰਾਨ ਨਵਨੀਤ ਕੌਰ ਧੜਕ ਐਸੋਸੀਏਸ਼ਨ ਬੰਬਈ, ਹਰਦੀਪ ਸਨੌਰ ਮਿਸ਼ਨ ਲਾਲੀ ਹਰਿਆਲੀ, ਸਤੀਸ਼ ਵਿਦਰੋਹੀ, ਅਮਨ ਅਜਨੌਦਾ,ਮੇਜਰ ਸਿੰਘ ਨਾਭਾ, ਸੁਰਿੰਦਰ ਕੌਰ ਬਾੜਾ, ਨਵਦੀਪ ਮੁੰਡੀ, ਬਲਦੇਵ ਸਿੰਘ ਬਿੰਦਰਾ, ਲੱਛਮੀ ਨਾਰਾਇਣ ਭੀਖੀ, ਜੋਗਾ ਸਿੰਘ ਧਨੋਲਾ, ਅਵਤਾਰਜੀਤ, ਪ੍ਰੋ ਹਰਮਨ ਸਿੰਘ ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਤੇਜਿੰਦਰ ਕੌਰ, ਜੋਸ਼ਇੰਦਰ ਜੋਸ਼, ਦਰਸ਼ਨ ਸਿੰਘ ਸੰਧੂ, ਹਰਪ੍ਰੀਤ ਕੌਰ ਰੋਪੜ, ਗੁਰਮੇਲ ਪਟਿਆਲਾ, ਸੁਖਜੀਤ ਕੌਰ, ਸੱਥ ਦੇ ਸਕੱਤਰ ਡਾ ਵਰਿੰਦਰ ਅਜਨੌਦਾ, ਹਰਦੀਪ ਸਿਉਣਾ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਪੰਜਾਬੀ ਵਿਰਾਸਤ ਸੱਥ ਦੇ ਪ੍ਰਧਾਨ ਸੁਖਵਿੰਦਰ ਆਹੀ ਨੇ ਆਏ ਕਵੀਜਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਉਚੇਚੇ ਤੌਰ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly