ਨਕੋਦਰ ਮਹਿਤਪੁਰ (ਹਰਜਿੰਦਰ ਸਿੰਘ ਚੰਦੀ ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅਜ ਦੇ ਪੰਜਾਬ ਦੇ ਹਲਾਤਾਂ ਤੇ ਔਜਲਾ ਰਿਕਾਰਡ ਕੰਪਨੀ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫਿਲਮ ਹਕੂਕ ਦੀ ਸ਼ੂਟਿੰਗ ਮਹਿਤਪੁਰ ਬਾਬਾ ਰਾਮ ਮਾਲੋ ਦੇ ਬੋਹੜ ਹੇਠਾਂ ਹੋਈ ਪਤਰਕਾਰਾਂ ਨਾਲ ਗਲ ਕਰਦਿਆਂ ਫਿਲਮ ਦੇ ਲੇਖਕ ਤੇ ਡਿਰੈਕਟਰ ਜੋਬਨ ਰੰਧਾਵਾ ਨੇ ਦਸਿਆ ਕਿ ਇਸ ਫਿਲਮ ਵਿੱਚ ਨੋਜਵਾਨਾਂ ਨੂੰ ਆਪਣੀ ਕੀਮਤੀ ਵੋਟ ਅਤੇ ਰਾਜਨੀਤਕ ਦਾ ਪੇਚ ਅਤੇ ਕਿਰਦਾਰ ਵਾਲੇ ਨੇਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਫਿਲਮ ਵਿਚ ਕਸਟਿੰਗ ਜੋਬਨ ਰੰਧਾਵਾ , ਅਸ਼ੋਕ ਸ਼ਾਨ, ਅਸ਼ੋਕ ਕੈਂਥ,ਸਿਮਰਨ ਧਾਲੀਵਾਲ,ਸਤਾ ਬਾਠ, ਹਰਮਿੰਦਰ ਬਿਲਖੂ, ਸੁਖਵਿੰਦਰ ਸਿੰਘ ਪੀ ਪੀ ਆਦਿ ਕਲਾਕਾਰਾਂ ਨੇ ਬਾਖੂਬੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly