HOME ਪੰਜਾਬ ਯੂਥ ਕਾਂਗਰਸ ਚੋਣਾਂ ਦੇ ਮੁਕਾਬਲੇ ਵਿੱਚ ਮੋਗਾ ਹਲਕੇ ਤੋਂ ਜੇਤੂ ਉਮੀਦਵਾਰ...

ਪੰਜਾਬ ਯੂਥ ਕਾਂਗਰਸ ਚੋਣਾਂ ਦੇ ਮੁਕਾਬਲੇ ਵਿੱਚ ਮੋਗਾ ਹਲਕੇ ਤੋਂ ਜੇਤੂ ਉਮੀਦਵਾਰ ਮਨਪ੍ਰੀਤ ਸਿੰਘ ਲੰਡੇਕੇ

1

    (ਸਮਾਜ ਵੀਕਲੀ)   ਪੰਜਾਬ ਯੂਥ ਕਾਂਗਰਸ ਚੋਣਾਂ ਦੇ ਮੁਕਾਬਲੇ ਵਿੱਚ ਮੋਗਾ ਹਲਕੇ ਤੋਂ ਜੇਤੂ ਉਮੀਦਵਾਰ ਮਨਪ੍ਰੀਤ ਸਿੰਘ ਲੰਡੇਕੇ (ਹਲਕਾ ਪ੍ਰਧਾਨ) , ਓਤਕਿਰਤ ਸਿੰਘ ਜੌਹਲ ( ਬਲਾਕ ਪ੍ਰਧਾਨ ਦਿਹਾਤੀ) , ਐਡਵੋਕੇਟ ਜੈ ਗੋਇਲ (ਸ਼ਹਿਰੀ ਪ੍ਰਧਾਨ) ਬਨਣ ਤੇ ਮੁਬਾਰਕਬਾਦ ਦੇਂਦੀ ਹਾਂ ਅਤੇ ਸਮੂਹ ਵੋਟਰ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਯੂਥ ਕਾਂਗਰਸ ਪੰਜਾਬ ਦੇ ਨੌਜਵਾਨਾਂ ਦੀ ਊਰਜਾ, ਸੁਪਨਿਆਂ ਅਤੇ ਸਮਾਜ ਬਦਲਣ ਦੀ ਤਾਕਤ ਨੂੰ ਦਰਸਾਉਂਦੀ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articlePEC demands revocation of ban on Myanmar media outlets
Next article15 ਲੋਕਾਂ ਦੀ ਜਾਨ ਲੈਣ ਵਾਲੀ ਇਮਾਰਤ ਨੂੰ ਢਾਹ ਦੇਵੇਗਾ LDA, ਲਖਨਊ ਅੱਗ ‘ਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ