HOME ਪੰਜਾਬ ਸੰਭਾਲੋ ਯਾਤਰਾ ਦੇ ਤਹਿਤ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼...

ਪੰਜਾਬ ਸੰਭਾਲੋ ਯਾਤਰਾ ਦੇ ਤਹਿਤ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵਿਧਾਨ ਸਭਾ ਹਲਕਾ ਫਿਲੌਰ ਦੀ ਦੁਸਾਂਝ ਕਲਾਂ ਵਿਖੇ ਮੀਟਿੰਗ

1

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਬਸਪਾ ਵਿਧਾਨ ਸਭਾ ਹਲਕਾ ਫਿਲੌਰ ਵਲੋਂ 18 ਅਗਸਤ ਨੂੰ ਰੱਖੇ ਵਿਸ਼ਾਲ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਦੁਸਾਂਝ ਕਲਾਂ ਸਰਕਲ ਦੇ ਆਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ ਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਤੇ ਰਾਮ ਸਰੂਪ ਚੰਬਾ ਸੀਨੀਅਰ ਬਸਪਾ ਆਗੂ,ਮੋਹਣ ਲਾਲ ਇੰਦਨਾ, ਹਰਮੇਸ਼ ਵਿਰਦੀ, ਸੁਖਦੇਵ ਔਜਲਾ, ਮਹਿੰਦਰ ਪਾਲ ਇੰਦਣਾ, ਮਹਿੰਦਰ ਪਾਲ ਕਮਾਲ ਪੁਰ, ਗੁਰਦਿਆਲ ਰਾਣਾ ਵਿਰਕ, ਹੁਸਨ ਲਾਲ ਅਨੀਹਰ, ਕੁਲਦੀਪ ਬੱਲੀ ਸੈਕਟਰ ਪ੍ਰਧਾਨ, ਮਾਸਟਰ ਹਰਬੰਸ,ਜਿੰਦਰ ਵਿਰਕ ਆਦਿ ਸਾਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleGlobal Online Independence Day Talent Show Unites Young Stars Worldwide
Next articleलड़ो पढ़ाई करने को-पढ़ो समाज बदलने को