ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)- ਪੰਜਾਬ ਦੇ ਮਜੂਦਾ ਹਾਲਾਤਾਂ ਤੇ ਬੋਲਦੇ ਹੋਏ ਉੱਘੇ ਲੇਖਕ ਤੇ ਸਮਾਜ ਸੇਵਕ ਗੁਰਵਿੰਦਰ ਕੰਗ ਨੇ ਕਿਹਾ ਕੇ ਪੰਜਾਬ ਹਮੇਸ਼ਾਂ ਮਾੜੇ ਹਲਾਤਾਂ ਵਿੱਚੋਂ ਨਿਕਲ ਕੇ ਆਪਣੀ ਮਿਸਾਲ ਕਾਇਮ ਕਰਨ ਵਿੱਚ ਕਾਮਯਾਬ ਰਿਹਾ ਹੈ, ਇਸ ਸਮੇਂ ਵੀ ਜੋ ਘਟਨਾਂਕਰਮ ਪੰਜਾਬ ਵਿੱਚ ਚੱਲ ਰਿਹਾ ਹੈ ਇਸ ਵਿੱਚੋਂ ਵੀ ਪੰਜਾਬ ਜਲਦੀ ਬਾਹਰ ਆ ਜਾਵੇਗਾ ਤੇ ਨਵੀਆਂ ਬੋਲੰਦੀਆਂ ਨੂੰ ਛੁਵੇਗਾ,ਸਰਕਾਰਾਂ ਨੂੰ ਵੀ ਚਾਹੀਦਾ ਹੈ ਕੇ ਉਹ ਆਪਣੀਆਂ ਰਾਜਨੀਤਕ ਖੇਡਾਂ ਨੂੰ ਇੱਕ ਪਾਸੇ ਰੱਖ ਕੇ ਆਮ ਜਨਤਾ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀਆਂ ਨੂੰ ਇੱਕ ਸੋਹਣੀ ਤੇ ਸੱਜਰੀ ਸਵੇਰ ਦੇਖਣ ਨੂੰ ਮਿਲੇ.
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly