HOME ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਮਿਤੀ 6 ਮਈ ਤੋਂ ਅਣ...

ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਮਿਤੀ 6 ਮਈ ਤੋਂ ਅਣ ਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ

3
ਰਾਏਕੋਟ,   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਸਮੂਹ ਨਗਰ ਕੋਂਸਲ ਰਾਏਕੋਟ ਦੇ ਕੱਚੇ ਮੁਲਾਜਮ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਮਿਤੀ 6 ਮਈ 2026 ਤੋਂ ਅਣ ਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਸ਼੍ਰੀ ਦਵਿੰਦਰ ਗਿੱਲ ਬੋਬੀ ਪ੍ਰਧਾਨ,ਸਫਾਈ ਯੂਨੀਅਨ, ਨਗਰ ਕੋਂਸਲ, ਰਾਏਕੋਟ ਵੱਲੋ ਅਗਵਾਈ ਵਿੱਚ ਲਗਾਤਾਰ ਛੇਵੇਂ ਦਿਨ ਜਾਰੀ ਹੈl ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਨਗਰ ਕੋਂਸਲ, ਰਾਏਕੋਟ ਵਿੱਚ ਪਿੱਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਕੱਚੇ
ਕਰਮਚਾਰੀਆਂ ਜਿਵੇਂ ਕਿ ਸਫਾਈ ਸੇਵਕ ਅਤੇ ਹੋਰ ਕੱਚੇ ਕਰਮਚਾਰੀ, ਟਰੈਕਟਰ ਡਰਾਈਵਰ, ਕਾਰ ਡਰਾਈਵਰ, ਕੰਪਿਉਟਰ ਅਪ੍ਰੇਟਰ, ਕਮਿਉਨਿਟੀ ਆਰਗੇਨਾਈਜ਼ਰ, ਪਟਵਾਰੀ, ਪੰਪ ਅਪ੍ਰੇਟਰ, ਸੇਵਾਦਾਰ, ਸੀਵਰਮੈੱਨ, ਮਾਲੀ, ਚੋਕੀਦਾਰ, ਸਟਰੀਟ ਲਾਈਟ ਪੈਟਰੋਲਰ (ਆਊਟ ਸੋਰਸ) ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪਿਛਲੇ ਚਾਰ ਸਾਲ ਤੋਂ ਅਣ-ਗੋਲਿਆ ਗਿਆ ਹੈ। ਅੱਜ 6ਵੇਂ ਦਿਨ ਸ਼ਹਿਰ ਰਾਏਕੋਟ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆl ਇਸ ਮੌਕੇ ਤੇ ਮਿੰਟੂ ਨਾਹਰ, ਪ੍ਰਧਾਨ, ਭਾਵਾਧਸ ਧਰਮਵੀਰ ਨਾਹਰ, ਰਾਜਾ ਗਿੱਲ, ਲਲਿਤ ਘਾਰੂ, ਰਵੀ ਭੰਗਾਣੀ, ਕੰਪਿਉਟਰ ਅਪ੍ਰੇਟਰ, ਧਰਮਿੰਦਰ ਨਾਹਰ,ਅਵਤਾਰ ਸਿੰਘ (ਪੰਪ ਅਪ੍ਰੇਟਰ), ਮੱਖਣ ਨਾਹਰ, ਬਾਲ ਕ੍ਰਿਸ਼ਨ, ਸਾਹਿਲ ਸਹੋਤਾ, ਅਨਕੁੱਸ਼ ਸਹੋਤਾ, ਮਨਿੰਦਰ ਸਿੰਘ, ਕੰਪਿਊਟਰ ਅਪ੍ਰੇਟਰ, ਰਜਿੰਦਰ ਨਾਹਰ (ਸਫਾਈ ਮੇਂਟ),ਰੁਪਿੰਦਰ ਸਿੰਘ ਪੰਪ ਅਪਰੇਟਰ,  ਸੋਭਾ, ਨਿਸ਼ਾ, ਆਸ਼ਾ ਰਾਣੀ, ਬਿਮਲਾ, ਸਪਨਾ, ਪੱਪੂ ਚੌਧਰੀ, ਰਾਜਿੰਦਰ ਕੁਮਾਰ (ਸੁੱਖਾ), ਅਜੇ ਕੁਮਾਰ, ਸੁਮਨ ਰਾਣੀ, ਮੀਤਾ, ਜੋਤੀ (ਸੇਵਾਦਾਰ) ਰਾਕੇਸ਼ ਕੁਮਾਰ, ਕਲਮਦੀਪ, ਰਾਮੇਸ਼ ਕੁਮਾਰ, ਰਾਜ ਕੁਮਾਰ ਰਾਜੂ, ਬਿੰਦਰ, (ਡਰਾਈਵਰ), ਪਰਮਿੰਦਰ ਸਿੰਘ (ਡਰਾਈਵਰ), ਕੁਲਵੰਤ ਕੁਮਾਰ, ਡਰਾਈਵਰ, ਸੱਤਿਆ, ਸਾਹਿਲ, ਮੋਨਾ, ਰਜਿੰਦਰ ਸਿੰਘ, ਮੋਹਿਤ, ਸੁਮਨ,ਸੋਮਾ, ਸਿੰਮੀ, ਮੰਗਾ, ਰਾਜੇਸ਼ ਸਹੋਤਾ, ਪਰਮਿੰਦਰ ਕੌਰ, ਪਰਵੀਨ, ਭੋਲੀ, ਸੁਮਨਦੀਪ ਸਿੰਘ,ਰਜਨੀ, ਸਰੋਜ, ਬਿਮਲਾ, ਸੁਮਨਦੀਪ ਕੌਰ (ਕੰਪਿਊਟਰ ਅਪ੍ਰੇਟਰ, ਰਾਜੂ, ਕਮਰਜੀਤ ਸਿੰਘ, ਦਲਜੀਤ ਗੋਰਾ, ਜਸਮੇਲ ਸਿੰਘ, ਸਾਹਿਲ ਧਾਲੀਵਾਲ (ਸਟਰੀਟ ਲਾਈਟ ਪੈਟਰੋਲਰ) ਅਤੇ ਸਮੂਹ ਨਗਰ ਕੋਂਸਲ ਦੇ ਕਰਮਚਾਰੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਾਹਕੋਟ ਦੇ ਸਫਾਈ ਸੇਵਕ ਸਫਾਈ ਦਾ ਕੰਮ ਠੱਪ ਕਰਕੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ
Next articleਨਗਰ ਕੌਂਸਲ ਚੋਣਾਂ: ਵਾਰਡ ਨੰਬਰ 8 ਵਿੱਚ ਦਲਜੀਤ ਸਿੰਘ ਬਿੱਟੂ ਨੇ ਵਿੱਢੀ ਚੋਣ ਮੁਹਿੰਮ