ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਡਿਊਟੀ ਸਕੂਲਾਂ ਵਿੱਚ ਲਗਾਈ ਗਈ, ਪਿੰਡ ਰੱਤੇਵਾਲ ਦਾ ਸਕੂਲ ਸਟਾਫ ਮੇਰੇ ਨਾਲ ਹੈ, ਅਤੇ ਥਾਨੇਦਾਰ ਮਨਜੀਤ ਕੁਮਾਰ, ਵਿਜੇ ਗੁਣਾਚੌਰ ਵਿਸ਼ੇਸ਼ ਤੌਰ ਤੇ ਗਏ , ਅਤੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ, ਉਸ ਤੋਂ ਬਾਅਦ ਕਰਨਾਣੇ ਸਕੂਲ ਵਿੱਚ ਵੀ ਸਾਨੂੰ ਉਸੇ ਦਿਨ ਹਰਭਜਨ ਲਾਖਾ ਸਪੋਰਟਸ ਕਲੱਬ ਨੂੰ ਸਨਮਾਨਿਤ ਕੀਤਾ, ਅਤੇ ਕਬੱਡੀ ਟੂਰਨਾਮੈਂਟ ਤੇ ਲੋਧੀਪੁਰ ਵੀ ਓਸੇ ਦਿਨ ਸਨਮਾਨ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj