ਉੱਘੇ ਲੇਖਕ ਕੁਲਵੰਤ ਖਨੌਰੀ ਦੇ ਪਿਤਾ ਜੀ ਨਹੀਂ ਰਹੇ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)-ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਕੱਤਰ ਅਤੇ ਉੱਘੇ ਲੇਖਕ ਕੁਲਵੰਤ ਖਨੌਰੀ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਕੱਲ੍ਹ ਰਾਤ ਉਨ੍ਹਾਂ ਦੇ ਪਿਤਾ ਸ. ਨਿਰਮਲ ਸਿੰਘ ਜੀ ਆਕਾਲ ਚਲਾਣਾ ਕਰ ਗਏ। ਉਹ ਪੰਝੱਤਰ ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 11:00 ਵਜੇ ਪਟਿਆਲਾ ਵਿਖੇ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਓ ਜੀ ਕੈਪਟਨ ਨੇ ਖੋਦ ‘ਤਾ ਪਹਾੜ
Next article।।ਸਾਹਿਤਕਾਰ ਗੁਰਮੇਲ ਬੌਡੇ ਤੇ ਗਾਇਕਾ ਐੱਚ ਅਟਵਾਲ ਆਪਣਾ ਨਵਾਂ ਟਰੈਕ (ਜ਼ਿੰਦਗੀ ਬਾਰੰਗ ) ਟੱਪੇ ਲੈ ਕੇ ਜਲਦ ਹਾਜ਼ਰ ਹੋਵਾਂਗੇ ।।