ਜਪਾਨ ਦੀ ਸ਼ਹਿਜ਼ਾਦੀ ਮਾਕੋ ਨੇ ਆਮ ਨਾਗਰਿਕ ਨਾਲ ਵਿਆਹ ਕਰਵਾ ਕੇ ਸ਼ਾਹੀ ਰੁਤਬਾ ਗੁਆਇਆ

ਟੋਕੀਓ (ਸਮਾਜ ਵੀਕਲੀ):  ਜਾਪਾਨ ਦੀ ਸ਼ਹਿਜ਼ਾਦੀ ਮਾਕੋ ਨੇ ਆਮ ਨਾਗਰਿਕ ਨਾਲ ਵਿਆਹ ਕਰਕੇ ਆਪਣਾ ਸ਼ਾਹੀ ਰੁਤਬਾ ਗੁਆ ਦਿੱਤਾ ਹੈ। ਹਾਲਾਂਕਿ ਰਾਜਕੁਮਾਰੀ ਦੇ ਵਿਆਹ ਅਤੇ ਉਸ ਦੇ ਸ਼ਾਹੀ ਰੁਤਬੇ ਨੂੰ ਖਤਮ ਕਰਨ ਦੇ ਮੁੱਦੇ ‘ਤੇ ਜਨਤਕ ਰਾਏ ਵੰਡੀ ਹੋਈ ਹੈ। ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਦੱਸਿਆ ਕਿ ਮਾਕੋ ਅਤੇ ਉਸ ਦੇ ਮਿੱਤਰ ਕੇਈ ਕੋਮੂਰੋ ਦੇ ਵਿਆਹ ਦੇ ਦਸਤਾਵੇਜ਼ ਮੰਗਲਵਾਰ ਸਵੇਰੇ ਮਹਿਲ ਅਧਿਕਾਰੀ ਵੱਲੋਂ ਪੇਸ਼ ਕੀਤੇ ਗਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਅਯੁੱਧਿਆ ਦੀ ਵੀ ਮੁਫ਼ਤ ਯਾਤਰਾ ਕਰਵਾਏਗੀ ਦਿੱਲੀ ਸਰਕਾਰ: ਕੇਜਰੀਵਾਲ
Next articleਸੂਡਾਨ: ਫ਼ੌਜ ਵੱਲੋਂ ਰਾਜ ਪਲਟੇ ਦੀ ਕੋਸ਼ਿਸ਼, ਪ੍ਰਧਾਨ ਮੰਤਰੀ ਗ੍ਰਿਫ਼ਤਾਰ