ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਤਹਿਤ ਗਰਭਵਤੀ ਔਰਤਾਂ,ਹਾਈਰਿਸਕ ਗਰਭਵਤੀ ਔਰਤਾਂ ਦਾ ਡਾ ਬਲਜਿੰਦਰ ਕੁਮਾਰ ਅਤੇ ਡਾ ਹਨੀ ਚੰਦੇਲ ਵਲੋਂ ਚੈੱਕ ਅੱਪ ਕੀਤਾਂ ਗਿਆ। ਇਸ ਮੌਕੇ ਤੇ ਫਰੂਟ ਵੀ ਵੰਡਿਆ ਗਿਆ। ਜਿਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ, ਹਰਮਿੰਦਰ ਕੌਰ ਸਟਾਫ ਨਰਸ , ਬਲਵੀਰ ਕੌਰ, ਜਗਜੀਤ ਕੌਰ ਏ ਐਨ ਐਮ, ਸੀਮਾ, ਪੂਜਾ, ਜਸਪ੍ਰੀਤ ਕੌਰ, ਸੁਨੀਤਾ ਆਸ਼ਾ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly