ਨਿੱਜੀ ਕਾਰੋਬਾਰੀਆਂ ਨੂੰ ਜ਼ਮੀਨਾਂ ਦੇਣ ਲਈ ਨਿਯਮ ਸੌਖੇ ਕਰਨ ਦੀ ਤਿਆਰੀ: ਸੀਤਾਰਮਨ ਵੱਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਸੋਮਵਾਰ ਨੂੰ

Union Finance and Corporate Affairs Minister Nirmala Sitharaman

ਨਵੀਂ ਦਿੱਲੀ (ਸਮਾਜ ਵੀਕਲੀ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਤੇ ਵਿੱਤ ਮੰਤਰੀਆਂ ਨਾਲ ਬੈਠਕ ਕਰਨਗੇ। ਇਸ ’ਚ ਨਿੱਜੀ ਨਿਵੇਸ਼ ਨੂੰ ਖਿੱਚਣ ਲਈ ਜ਼ਮੀਨ ਤੇ ਪਾਣੀ ਨਾਲ ਸਬੰਧੀ ਨਿਯਮਾਂ ਨੂੰ ਸੌਖਾ ਕਰਨ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਕੰਮ ਵਿੱਚ ਸਿਆਸਤ ਚਲਦੀ ਏ
Next articleਲਸ਼ਕਰ ਵੱਲੋਂ ਚੰਡੀਗੜ੍ਹ, ਸ਼ਿਮਲਾ ਤੇ ਅੰਬਾਲਾ ਕੈਂਟ ਸਣੇ ਕਈ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਤੇ ਮੰਦਰ-ਗੁਰਦੁਆਰੇ ਉਡਾਉਣ ਦੀ ਧਮਕੀ