ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪਾਵਰਕਾਮ ਉੱਪ ਮੰਡਲ ਅੱਪਰਾ ਦੇ ਜੇ. ਏ. ਈ ਪ੍ਰਸ਼ੋਤਮ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ ਸਬ ਸ਼ਟੇਸ਼ਨ ਅੱਪਰਾ ਵਿਖੇ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜਰੂਰੀ ਮੁਰੰਮਤ ਦੇ ਕਾਰਣ ਮਿਤੀ 24 ਫਰਵਰੀ ਦਿਨ ਸੋਮਵਾਰ ਨੂੰ ਪਿੰਡ ਅੱਪਰਾ, ਛੋਕਰਾਂ, ਚੱਕ ਸਾਹਬੂ, ਸਮਰਾੜੀ, ਜੱਜਾ ਖੁਰਦ, ਕੰਗ ਜਗੀਰ, ਤਰਖਾਣ ਮਜਾਰਾ, ਪਾਲਕਦੀਮ, ਪਾਲਨੌਂ, ਪਾਲਕਦੀਮ, ਲਾਂਦੜਾ, ਖਾਨਪੁਰ, ਗੜ੍ਹੀ ਮਹਾਂ ਸਿੰਘ, ਤੂਰਾਂ, ਕਟਾਣਾ, ਚੀਮਾ, ਕਲਾਂ, ਚੀਮਾ ਖੁਰਦ ਤੇ ਲੋਹਗੜ੍ਹ ਆਦਿ ਪਿੰਡਾਂ ਦੀ ਬਿਜਲੀ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj