(ਸਮਾਜ ਵੀਕਲੀ)- ਧੰਨ ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਅਤੇ ਹੋਲੇ ਮੁਹੱਲੇ ਨੂੰ ਸਮਰਪਿਤ ਧਾਰਮਿਕ ਟਰੈਕ “ਧੰਨ ਕੁਰਬਾਨੀ” ਦਾ ਪੋਸਟਰ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ ਇਸ ਟਰੈਕ ਨੂੰ ਗਾਇਕਾ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ ਵਾਲੀਆਂ ਵਲੋਂ ਗਾਇਆ ਗਿਆ ਹੈ ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਲਿਖਿਆ ਗਿਆ ਹੈ ਇਸ ਨੂੰ ਰਣਵੀਰ ਬੇਰਾਜ ਵਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਨੂੰ ਗੋਲਡ ਮਿਊਜ਼ਿਕ ਵਨ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਨਿਅਮਤੀ ਸਿੰਧੁ ਵਲੋਂ ਪੇਸ਼ਕਸ਼ ਕੀਤਾ ਗਿਆ ਹੈ ਇਸ ਦੀ ਵੀਡੀਓ ਹੰਸ ਰਾਜ ਵਲੋਂ ਤਿਆਰ ਕੀਤੀ ਗਈ ਹੈ ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਗਾਇਕਾ ਅਰਮੀਤ ਕੌਰ, ਮਨਮੀਤ ਕੌਰ, ਨਰਿੰਦਰ ਨਿੰਦੀ ਭਰੋਮਜਾਰਾ, ਪੰਮਾ ਬਖਲੋਰੀਆ, ਰਾਜੂ ਬਖਲੌਰ ਦਾ ਹੈ ਇਸ ਮੌਕੇ ਸੰਤ ਕੁਲਵੰਤ ਰਾਮ ਜੀ, ਜਿੰਦਰ ਬਾਬਾ ਜੀ, ਕ੍ਰਿਸ਼ਨ ਲਾਲ, ਬੀਬੀ ਤ੍ਰਿਪਤਾ ਜੀ, ਨਵਲ ਬੰਗੜ, ਸਤਨਾਮ ਸਿੰਘ ਜੌਹਲ ਹਾਜ਼ਰ ਸਨ
HOME ਧਾਰਮਿਕ ਟਰੈਕ “ਧੰਨ ਕੁਰਬਾਨੀ” ਦਾ ਪੋਸਟਰ ਕੀਤਾ ਰਿਲੀਜ਼