ਥਾਣਾ ਮਹਿਤਪੁਰ ਦੇ ਨਵੇਂ ਇੰਚਾਰਜ SHO ਸਰਦਾਰ ਸਿਕੰਦਰ ਸਿੰਘ

ਥਾਣਾ ਮਹਿਤਪੁਰ ਦੇ ਨਵੇਂ ਇੰਚਾਰਜ SHO ਸਰਦਾਰ ਸਿਕੰਦਰ ਸਿੰਘ

(ਸਮਾਜ ਵੀਕਲੀ) ਥਾਣਾ ਮਹਿਤਪੁਰ ਦੇ ਨਵੇਂ ਇੰਚਾਰਜ SHO ਸਰਦਾਰ ਸਿਕੰਦਰ ਸਿੰਘ ਨੇ ਅਹੁਦਾ ਸੰਭਾਲਦੇ ਹੋਏ ਉਨਾਂ ਸ਼ਰਾਰਤੀ ਅਨਸਰਾਂ ਨੂੰ ਬੇਨਤੀ ਕੀਤੀ ਹੈ ਜਾਂ ਤਾਂ ਸਾਡਾ ਇਲਾਕਾ ਛੱਡ ਜਾਣ ਨਹੀਂ ਤਾਂ ਉਹਨਾਂ ਨੂੰ ਅਸੀਂ ਜੇਲਾਂ ਵਿੱਚ ਡੱਕ ਦੇਵਾਂਗੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਦਾਰ ਸਿਕੰਦਰ ਸਿੰਘ ਹੁਣਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਜੋ ਲੋਕ ਨਸ਼ਾ ਤਸਕਰ ਜਾਂ ਨਸ਼ਾ ਵੇਚਦੇ ਹਨ ਉਹਨਾਂ ਨੂੰ ਮੈਂ ਇੱਕ ਵਾਰੀ ਅਪੀਲ ਕਰਦਾ ਹਾਂ ਮੀਡੀਆ ਦੇ ਸਾਹਮਣੇ ਮੇਰੀ ਇਸ ਬੇਨਤੀ ਨੂੰ ਕਬੂਲ ਕਰਕੇ ਸਾਡੇ ਇਲਾਕੇ ਵਿੱਚ ਇਹ ਕੰਮ ਕਰਨਾ ਬੰਦ ਕਰ ਦੇਣ ਨਹੀਂ ਤਾਂ ਇਸ ਦੇ ਨਤੀਜੇ ਮਾੜੇ ਨਿਕਲਣਗੇ ਸਾਡੇ ।

ਨਕੋਦਰ ਅਤੇ ਮਹਿਤਪੁਰ ਤੋਂ ਪੱਤਰਕਾਰ ਹਰਜਿੰਦਰ ਪਾਲ ਸਿੰਘ ਛਾਬੜਾ ਦੀ ਰਿਪੋਰਟ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਕਾਮਰਸ ਲੈਕਚਰਾਰਾਂ ਦਾ ਲੱਗਾ ਸੈਮੀਨਾਰ
Next articleਐੱਮ.ਐੱਲ.ਏ ਡਾ ਸੁਖਵਿੰਦਰ ਕੁਮਾਰ ਸੁੱਖੀ ਹੋਏ ਸ਼ਾਮਿਲ ਬਿੰਦਾ ਮਾਨ ਕੈਨੇਡਾ ਦੀ ਖੁਸ਼ੀ ਵਿੱਚ ।