ਸ਼ਾਇਰ ਚਰਨਜੀਤ ਸਮਾਲਸਰ ਨਾਲ ਦੁੱਖ ਦਾ ਪ੍ਰਗਟਾਵਾ

ਸਰਬਜੀਤ ਕੌਰ
ਮੋਗਾ , (ਸਮਾਜ ਵੀਕਲੀ)  ਬੀਤੇ ਦਿਨੀਂ ਨੌਜਵਾਨ ਸ਼ਾਇਰ ਤੇ ਹੈੱਡਮਾਸਟਰ ਚਰਨਜੀਤ ਸਮਾਲਸਰ ਦੇ ਸੱਸ ਮਾਤਾ ਸਰਬਜੀਤ ਕੌਰ 37 ਸਾਲ ਦੀ ਲੰਬੀ ਬਿਮਾਰੀ ਨਾਲ਼ ਜੱਦੋ ਜਹਿਦ ਤੋਂ ਬਾਅਦ ਅੰਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਇਸ ਦੁੱਖ ਦੀ ਘੜੀ ਵਿਚ ਸ਼ਾਇਰ ਚਰਨਜੀਤ ਸਮਾਲਸਰ ਅਤੇ ਅਧਿਆਪਕਾ ਮਨਜੋਤ ਕੌਰ ਨਾਲ ਉੱਘੇ ਆਲੋਚਕ ਡਾ.ਸੁਰਜੀਤ ਬਰਾੜ ਘੋਲੀਆ, ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰੋ: ਬਖ਼ਤਾਵਰ ਧਾਲੀਵਾਲ, ਅੱਖਰ ਦੇ ਸੰਪਾਦਕ ਤੇ ਸ਼ਾਇਰ ਵਿਸ਼ਾਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਤੇ ਸ਼ਾਇਰ ਡਾ.ਅਜੀਤਪਾਲ, ਪ੍ਰਿੰ.ਰਾਕੇਸ਼ ਕੁਮਾਰ ਮੱਕੜ,ਜੰਗੀਰ ਸਿੰਘ ਖੋਖਰ, ਸੁਰਜੀਤ ਸਿੰਘ ਕੌਂਕੇ, ਗੁਰਮੇਲ ਸਿੰਘ ਬੌਡੇ,ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਪ੍ਰਤਿਮਾਨ ਦੇ ਸੰਪਾਦਕ ਡਾ.ਅਮਰਜੀਤ ਕੌਂਕੇ, ਸ਼ਾਇਰ ਗੁਰਭਜਨ ਗਿੱਲ, ਨੌਜਵਾਨ ਗ਼ਜ਼ਲਗੋ ਰਣਜੀਤ ਸਰਾਂਵਾਲੀ, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ, ਡਾਕਟਰ ਸਰਬਜੀਤ ਕੌਰ ਬਰਾੜ ਮੋਗਾ, ਡਾਕਟਰ ਸਾਧੂ ਰਾਮ ਲੰਗੇਆਣਾ, ਕ੍ਰਾਂਤੀਕਾਰੀ ਕਵੀ ਪ੍ਰਸ਼ੋਤਮ ਪੱਤੋ, ਅਮਰਜੀਤ ਸਿੰਘ ਫੌਜੀ, ਮੰਗਲ ਮੀਤ ਪੱਤੋ, ਜਸਵੰਤ ਰਾਊਕੇ, ਸਰਵਨ ਸਿੰਘ ਪਤੰਗ, ਜਸਕਰਨ ਲੰਡੇ, ਗੁਰਪਿਆਰ ਹਰੀ ਨੌ, ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ਅਮਰ ਘੋਲੀਆ, ਤਰਸੇਮ ਲੰਡੇ,ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਸੁਰਜੀਤ ਕਾਲੇਕੇ, ਕੁਲਵਿੰਦਰ ਵਿਰਕ, ਹਰਦੇਵ ਹਮਦਰਦ, ਸੁਖਚੈਨ ਸਿੰਘ ਚੰਦ ਨਵਾਂ, ਅਮਿਤ ਕਾਦੀਆਂ, ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਕੋਮਲ, ਹਰਵਿੰਦਰ ਰੋਡੇ, ਜਸਵੰਤ ਜੱਸੀ, ਮੁਕੰਦ ਕਮਲ, ਯਸ ਚੱਟਾਨੀ, ਅਸ਼ੋਕ ਚੱਟਾਨੀ,ਚਮਕੌਰ ਸਿੰਘ ਬਾਘੇਵਾਲੀਆ, ਕੁਲਵੰਤ ਸਰੋਤਾ, ਜਸਵੀਰ ਸ਼ਰਮਾਂ ਦੱਦਾਹੂਰ, ਕੰਵਲਜੀਤ ਭੋਲਾ ਲੰਡੇ, ਹਰਪ੍ਰੀਤ ਪੱਤੋ,ਰਾਜਵਿੰਦਰ ਰੌਂਤਾ, ਅਵਤਾਰ ਸਮਾਲਸਰ, ਯਸ਼ ਪੱਤੋ ਆਦਿ ਸਾਹਿਤਕਾਰਾਂ ਤੋਂ ਇਲਾਵਾਂ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਗਤਾਰ ਸਿੰਘ ਮੱਖੂ, ਮਾਸਟਰ ਸੁਰਿੰਦਰਪਾਲ ਸਿੰਘ ਭਲੂਰ, ਮਾਸਟਰ ਸੁਨੀਲ ਕੁਮਾਰ, ਮਾਸਟਰ ਲਖਵੀਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਡਾ.ਮਨਜਿੰਦਰ ਸਿੰਘ,ਪ੍ਰਿੰ: ਸਤਿੰਦਰ ਕੌਰ ਬਾਘਾਪੁਰਾਣਾ, ਮਾਸਟਰ ਸ਼ਮਸ਼ੇਰ ਸਿੰਘ,ਮਾਸਟਰ ਗੁਰਦੁਲਾਰ ਸਿੰਘ ਸਮੂਹ ਸਕੂਲ ਸਟਾਫ ਕੇਵਲ ਸਿੰਘ ਸੇਖਾ ਕਲਾ, ਐੱਚ.ਟੀ.ਜਗਸੀਰ ਸਿੰਘ ਸਕੂਲ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਲੰਡੇ ਆਦਿ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਸਰਬਜੀਤ ਕੌਰ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 21 ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਗੁਰਦਿੱਤ ਸਿੰਘ ਪਿੰਡ ਬੁਰਜ ਦੁੱਨਾ (ਮੋਗਾ) ਵਿਖੇ ਪਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਮਨਾਇਆ ਤੀਆਂ ਦਾ ਮੇਲਾ
Next articleਲਾਇਨਜ ਕਲੱਬ ਵੱਲੋਂ ਕੁਸ਼ਟ ਆਸ਼ਰਮ ‘ਚ ਮਠਿਆਈਆਂ ਅਤੇ ਫਲ ਵੰਡੇ ਗਏ