(ਸਮਾਜ ਵੀਕਲੀ)
ਮਜ਼ਦੂਰ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਮਜਬੂਤ ਬਣੇ।
ਭਿਖਾਰੀ ਪਿਤਾ ਚਾਹੁੰਦਾ ਹੈ
ਉਸਦਾ ਦਾ ਬੇਟਾ ਦਾਨੀ ਬਣੇ।
ਨੌਕਰ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਮਾਲਿਕ ਬਣੇ।
ਅਨਪੜ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਪੜਿਆ ਲਿਖਿਆ ਬਣੇ।
ਗੁਮਨਾਮ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਮਸ਼ਹੂਰ ਬਣੇ।
ਗਰੀਬ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਅਮੀਰ ਬਣੇ।
ਕਮਜ਼ੋਰ ਪਿਤਾ ਚਾਹੁੰਦਾ ਹੈ
ਉਸਦਾ ਬੇਟਾ ਤਾਕਤਵਰ ਬਣੇ।
ਗੁਲਾਮ ਪਿਤਾ ਚਾਹੁੰਦਾ ਹੈ
ਉਸ ਦਾ ਬੇਟਾ ਬਾਦਸ਼ਾਹ ਬਣੇ।
ਪ੍ਰੋਫੈਸਰ ਸ਼ਾਮ ਲਾਲ ਕੋਸ਼ਲ
ਮੋਬਾਇਲ 94 16 35 90 45
ਰੋਹਤਕ–124001(ਹਰਿਆਣਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly