ਕਵਿਤਾ

 (ਸਮਾਜ ਵੀਕਲੀ) 

ਸਾਡੇ ਸਮਿਆਂ ਵਿੱਚ
———————
ਜਦੋਂ ਦਾਦਾ ਪੋਤਾ ਖੇਤਾਂ ਦੇ ਵੱਲ ਫੇਰਾ ਪਾਉਂਦੇ ਸੀ ।
ਓਥੋਂ ਆਉਂਦੇ ਹੋਏ ਸਬਜ਼ੀ ਭਾਜੀ ਤੋੜ ਲਿਆਉਂਦੇ ਸੀ ।
ਦੋਵਾਂ ਦਾ ਦਿਲ ਨਾ ਕਰਦਾ ਅੱਜ ਕੱਲ੍ਹ ਝੋਨਾਂ ਵੇਖਣ ਨੂੰ ;
ਜੋ ਪਹਿਲਾਂ ਖੱਟੇ ਮਿੱਠੇ ਫ਼ਲਾਂ ਦਾ ਮੀਂਹ ਵਰਸਾਉਂਦੇ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਭਾਸ਼ਾ ਦਫ਼ਤਰ ਵਿਖੇ ਉਰਦੂ ਆਮੋਜ਼ ਦੀਆਂ ਕਲਾਸਾਂ ਸ਼ੁਰੂ
Next articleਰਾਇਲ ਕਿੰਗ ਯੂ ਐਸ ਏ ਪਾਕਿਸਤਾਨ ਨੇ ਜਿੱਤਿਆ ਨਿਊਜੀਲੈਂਡ ਵਿਸਵ ਕਬੱਡੀ ਕੱਪ