ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਚੁਗਲਖੋਰ ਦੇ ਕਦੇ ,ਗੱਲ ਨਹੀਓ ਪਚ ਦੀ,
ਝੂਠ ਨਾਲ ਲੋਕ ਬਥੇਰੇ, ਜਿੱਤ ਹੋਵੇ ਸੱਚ ਦੀ।

ਸਦਾ ਤਰੱਕੀ ਮਿਲੇ ਮਿਹਨਤਾਂ ਨੂੰ ,
ਕਦਰ ਨਾ ਹੋਵੇ , ਬੰਦੇ ਜੁੱਤੀ ਚੱਟ ਦੀ।

ਮਾਰ ਕਿਸੇ ਦਾ ਹੱਕ ਜੇਬਾਂ ਭਰਨੀਆ,
ਜਚੇ ਨਾ ਬਾਅਦ ਚ,ਗੱਲ ਕਰੇ ਹੱਕ ਸੱਚ ਦੀ।

ਸ਼ੀਸ਼ੇ ਦੀ ਕੀਮਤ ਮਿਲਦੀ ਪੂਰੀ ਇਥੇ,
ਟੁੱਟ ਜਾਵੇ ਸ਼ੀਸ਼ਾ , ਤਾਂ ਕੌਡੀ ਕੀਮਤ ਕੱਚ ਦੀ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ਨੂੰ ਤੀਜੀ ਸੰਸਾਰ ਜੰਗ ’ਚ ਧੱਕ ਰਹੇ ਨੇ ਰੂਸ ਤੇ ਅਮਰੀਕਾ
Next articleਉਧਾਰ