ਫਗਵਾੜਾ (ਸਮਾਜ ਵੀਕਲੀ): ਇਥੋਂ ਦੇ ਪਿੰਡ ਖਜੂਰਲਾ ਵਿੱਚ ਲੁਟੇਰਿਆਂ ਨੇ ਅੱਜ ਤੜਕੇ ਏਟੀਐੱਮ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਲੁੱਟ ਕੇ ਲੈ ਗਏ। ਐੱਸਬੀਆਈ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਜ ਤੜਕਸਾਰ ਕਰੀਬ 3:05 ਮਿੰਟ ਉੱਤੇ ਦੋ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਗੈਸ ਕਟਰ ਨਾਲ ਤਾਲੇ ਤੋੜ ਕੇ ਏਟੀਐੱਮ ਮਸ਼ੀਨ ਵਿਚੋਂ ਕਰੀਬ 23 ਲੱਖ ਰੁਪਏ ਲੁੱਟ ਲਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly