ਅੱਧ ਸੱਚ ਬਿਆਨ ਕਰ ਰਹੇ ਨੇ ਪਵਾਰ: ਭਾਜਪਾ

(ਸਮਾਜ ਵੀਕਲੀ):  ਮਹਾਰਾਸ਼ਟਰ ਭਾਜਪਾ ਦੇ ਬੁਲਾਰੇ ਕੇਸ਼ਵ ਉਪਾਧਿਆਏ ਨੇ ਕਿਹਾ ਕਿ ਸ਼ਰਦ ਪਵਾਰ ਆਪਣੀ ਸਹੂਲਤ ਲਈ ਅੱਧਾ ਸੱਚ ਬਿਆਨ ਕਰ ਰਹੇ ਹਨ। ਭਾਜਪਾ ਆਗੂ ਕੇਸ਼ਵ ਉਪਾਧਿਆਏ ਨੇ ਕਿਹਾ, ‘ਇਹ ਸਿਰਫ਼ ਅੱਧਾ ਸੱਚ ਅਤੇ ਉਹ (ਪਵਾਰ) ਆਪਣੀ ਸਹੂਲਤ ਮੁਤਾਬਕ ਬੋਲ ਰਹੇ ਹਨ।’ ਉਨ੍ਹਾਂ ਕਿਹਾ, ‘2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਹੋਇਆ ਉਸ ਬਾਰੇ ਪਾਰਟੀ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪਹਿਲਾਂ ਹੀ ਦਸ ਚੁੱਕੇ ਹਨ। ਅਸੀਂ ਇਸ ਬਾਰੇ ਦੁਬਾਰਾ ਗੱਲ ਨਹੀਂ ਕਰਨਾ ਚਾਹੁੰਦੇ।’ ਦੂਜੇ ਪਾਸੇ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਪਵਾਰ ਨੇ ਇਹ ਦੱਸਣ ’ਚ ਇੰਨਾ ਸਮਾਂ ਕਿਉਂ ਲਾਇਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਨਗਰ ’ਚ ਮੁਕਾਬਲੇ ਦੌਰਾਨ ਜੈਸ਼ ਦੇ ਤਿੰਨ ਅਤਿਵਾਦੀ ਮਾਰੇ, 4 ਸੁਰੱਖਿਆ ਜਵਾਨ ਜ਼ਖ਼ਮੀ
Next articleK’taka police planned attack on Dalit Koraga community: Siddaramaiah