ਪਾਤੜਾਂ: ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੇ ਇਕ ਹੋਰ ਕਿਸਾਨ ਦੀ ਜਾਨ ਲਈ

ਪਾਤੜਾਂ  (ਸਮਾਜ ਵੀਕਲੀ):  ਕਿਸਾਨੀ ਅੰਦੋਲਨ ਵਿੱਚ ਲਗਾਤਾਰ ਹਾਜ਼ਰੀ ਭਰਦੇ ਆ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਿੰਡ ਸ਼ੇਰਗੜ੍ਹ ਦੀ ਇਕਾਈ ਦੇ ਆਗੂ ਦੀ ਮੌਤ ਹੋ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪਿੰਡ ਸ਼ੇਰਗੜ੍ਹ ਇਕਾਈ ਦੇ ਖਜ਼ਾਨਚੀ ਹਰਜੀਤ ਸਿੰਘ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਹਰਜੀਤ ਸਿੰਘ ਕਿਸਾਨੀ ਸੰਘਰਸ਼ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਟੌਲ ਪਲਾਜ਼ਾ ’ਤੇ ਡਟਿਆ ਸੀ ਤੇ ਕਈ ਵਾਰ ਉਸ ਨੇ ਦਿੱਲੀ ਮੋਰਚੇ ਵਿਚ ਵੀ ਹਿੱਸਾ ਲਿਆ ਸੀ। ਉਸ ਦੀ ਗਰਮੀ ਲੱਗ ਗਈ ਸੀ ਤੇ ਉਹ ਬਿਮਾਰ ਹੋਣ ਕਾਰਨ ਜੇਰੇ ਇਲਾਜ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਦੇ ‘ਦਿੱਲੀ ਮਾਡਲ’ ’ਚੋਂ ਕਿਸਾਨ ਆਊਟ: ਅਮਰਿੰਦਰ
Next articleਟਵਿੱਟਰ ਦੱਸੇ ਆਈਟੀ ਨਿਯਮਾਂ ਮੁਤਾਬਕ ਨਵੇਂ ਸ਼ਿਕਾਇਤ ਨਿਵਾਰਨ ਅਧਿਕਾਰੀ ਦੀ ਨਿਯੁਕਤੀ ਕਦੋਂ ਤੱਕ ਹੋਵੇਗੀ: ਦਿੱਲੀ ਹਾਈ ਕੋਰਟ