HOME ਪੰਚਾਇਤ ਸੰਮਤੀ ਅਤੇ ਜ਼ਿਲਾ ਪਰਿਸ਼ੱਦ ਦੀਆਂ ਚੋਣਾਂ ਚੌ ਫਿਲੌਰ ਵਿਧਾਨ ਸਭਾ ਚ...

ਪੰਚਾਇਤ ਸੰਮਤੀ ਅਤੇ ਜ਼ਿਲਾ ਪਰਿਸ਼ੱਦ ਦੀਆਂ ਚੋਣਾਂ ਚੌ ਫਿਲੌਰ ਵਿਧਾਨ ਸਭਾ ਚ ਇਤਿਹਾਸਿਕ ਜਿੱਤ ਹਾਸਿਲ ਕਰਨ ਲਈ ਬਸਪਾ ਵਰਕਰ ਸਮਰਥਕ ਦਿਨ ਰਾਤ ਇੱਕ ਕਰਨ ਡਾ ਅਵਤਾਰ ਸਿੰਘ ਕਰੀਮਪੁਰੀ ।

2

ਫਿਲੌਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਵਿਧਾਨ ਸਭਾ ਹਲਕਾ ਫਿਲੌਰ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ, ਪਾਰਟੀ ਲੀਡਰਸ਼ਿਪ ਦੀ ਮੀਟਿੰਗ ਅੱਪਰਾ ਵਿਖੇ ਕੀਤੀ ਗਈ ਜਿਸ ਵਿੱਚ ਫਿਲੌਰ ਵਿਧਾਨ ਸਭਾ ਚੋ ਬਲਾਕ ਸੰਮਤੀ ਜਿਲਾ ਪਰਿਸ਼ਦ ਚੋਣਾਂ ਚੋ ਇਤਿਹਾਸਕ ਜਿੱਤ ਹਾਸਲ ਕਰਨ ਲਈ ਚੌਣ ਮੁਹਿੰਮ ਨੂੰ ਹੋਰ ਤੇਜ ਕਰਨ ਅਤੇ ਕੰਪੇਨ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਟੇਟ ਜੋਨ ਕੋਆਰਡੀਨੇਟਰ ਸ੍ਰੀ ਤੀਰਥ ਰਾਜਪੁਰਾ,ਸਰਪੰਚ ਖੁਸ਼ੀ ਰਾਮ ਜੀ ਇੰਚਾਰਜ ਵਿਧਾਨ ਸਭਾ ਫਿਲੌਰ ਜਿਲਾ ਕੋਆਰਡੀਨੇਟਰ, ਸੁਖਵਿੰਦਰ ਬਿੱਟੂ ਪ੍ਰਧਾਨ ਵਿਧਾਨ ਸਭਾ ਹਲਕਾ ਫਲੋਰ, ਚੰਬਾ ਸਾਹਿਬ ਜਿਲਾ ਸਕੱਤਰ ਬਸਪ,ਰਾਮ ਸਰੂਪ ਸਰੋਏ ਤੋਂ ਇਲਾਵਾ ਜਿਲਾ ਪਰਿਸ਼ਦ ਬਲਾਕ ਸੰਮਤੀ ਦੇ ਉਮੀਦਵਾਰ ਅਤੇ ਹੋਰ ਵੱਡੀ ਗਿਣਤੀ ਚ ਬਸਪਾ ਵਰਕਰ ਸਮਰਥਕਾਂ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਨਿਰੰਤਰ ਪੰਜਾਬੀ ਸ਼ਾਇਰਾਂ ਅਤੇ ਕਵੀਆਂ ਨੂੰ ਸਰੋਤਿਆਂ ਨਾਲ ਰੂ ਬ ਰੂ ਕਰਵਾਉਂਦੀ ਆ ਰਹੀ ਹੈ – ਸੂਦ ਵਿਰਕ
Next article72 ਵੀਂ ਸਟੇਟ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦੇ ਮੁੰਡਿਆਂ ਦਾ ਕਬਜਾਂ