ਭਾਰਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਪਾਕਿ; ਸਾਂਝੀ ਜਾਂਚ ਮੰਗੀ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮਿਜ਼ਾਈਲ ਲਾਂਚ ਬਾਰੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਨੂੰ ‘ਅਧੂਰਾ ਤੇ ਨਾਕਾਫ਼ੀ ਦੱਸਿਆ ਹੈ।’ ਉਨ੍ਹਾਂ ਕਿਹਾ ਕਿ ਪਾਕਿ ਇਸ ਜਵਾਬ ਤੋਂ ਸੰਤੁਸ਼ਤ ਨਹੀਂ ਹੈ। ਕੁਰੈਸ਼ੀ ਨੇ ਸਾਂਝੀ ਜਾਂਚ ਦੀ ਮੰਗ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦਾ ਮਿਜ਼ਾਈਲ ਢਾਂਚਾ ਭਰੋਸੇਯੋਗ ਤੇ ਸੁਰੱਖਿਅਤ: ਰਾਜਨਾਥ
Next articleਸਪੀਕਰ ਬਿਰਲਾ ਵੱਲੋਂ ਭਗਵੰਤ ਮਾਨ ਦਾ ਅਸਤੀਫ਼ਾ ਮਨਜ਼ੂਰ