ਸਿਰਫ਼ ਤੀਹ ਕੁ ਲੱਖ ਰੁਪੱਈਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜੇ ਸਰਕਾਰੀ ਨੌਕਰੀ ਚਾਹੀਦੀ ,
ਤੀਹ ਲੱਖ ਰੁਪੱਈਆ ਤਿਆਰ ਕਰੋ ।
ਹਰ ਇੰਮਤਿਹਾਨ ‘ਚੋਂ ਅੱਵਲ ਆ ,
ਸਾਰੇ ਹੀ ਅੜਿੱਕੇ ਪਾਰ ਕਰੋ ।
ਫਿਰ ਤਾਂ ਛੋਟੇ ਵੱਡੇ ਅਫ਼ਸਰ ਵੀ ,
ਨੰਗੇ ਸਿਰ ਹੀ ਪਾਣੀ ਭਰਦੇ ਨੇ ;
ਕਿਸੇ ਆਗੂ ਦੇ ਨਾਲ਼ ਆੜੀ ਪਾ ,
ਦੋ ਨੰਬਰ ਦਾ ਕੰਮ ਕਾਰ ਕਰੋ ।

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThai tourist hotspots to reopen for fully vaccinated visitors from Nov
Next articleਮੁੱਖ ਮੰਤਰੀ ਦਾ ਚਿਹਰਾ ਕੋਈ ਵੀ ਹੋਏ ਪੰਜਾਬ ਲੜਾਈ ਲੜੇਗਾ ਸਿਰਫ਼ ਮੁੱਦਿਆਂ ਦੀ